Sahibzade born again ਸਾਹਿਬਜ਼ਾਦੇ ਦੁਬਾਰਾ ਲੈਣਗੇ ਜਨਮ

Sahibzade

Sahibzade will be born again ਸਾਹਿਬਜ਼ਾਦੇ ਦੁਬਾਰਾ ਲੈਣਗੇ ਜਨਮ ਇਸ ਪੁਰਾਤਨ ਗ੍ਰੰਥ ਚ ਲਿਖੀ ਭਵਿੱਖਬਾਣੀ।

Sahibzade ਬਹੁਤ ਜਰੂਰੀ ਬੇਨਤੀਆਂ ਨੇ ਛੋਟੇ ਸਾਹਿਬਜ਼ਾਦੇ ਔਰ ਵੱਡੇ ਸਾਹਿਬ ਦਾਤੇ ਉਹਨਾਂ ਦੀ ਸ਼ਹੀਦੀ ਦਾ ਅਸਲ ਕਾਰਨ ਕੀ ਹੋਇਆ ਉਹਨਾਂ ਦੀ ਸ਼ਹੀਦੀ ਬਾਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਪਹਿਲਾਂ ਹੀ ਪਤਾ ਸੀ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਸੋ ਪਿਆਰਿਓ ਆਪਾਂ ਇਹਨਾਂ ਬੇਨਤੀਆਂ ਨੂੰ ਸਮਝਾਂਗੇ ਥੋੜਾ ਜਿਹਾ ਸਮਝਣ ਦਾ ਯਤਨ ਕਰਿਓ ਥੋੜਾ ਜਿਹਾ ਵਿਚਾਰਿਓ ਕਿਉਂਕਿ ਜਰੂਰੀ ਹੈ ਇਹ ਵਿਸ਼ਾ ਸਮਝਣ ਵਾਲਾ ਹੈ ਸਮਝਣ ਯੋਗ ਵਿਸ਼ਾ ਹੈ ਸਾਧ ਸੰਗਤ ਤੁਸੀਂ ਸਾਰਾ ਇਤਿਹਾਸ ਵੈਸੇ ਤੇ ਜਾਣਦੇ ਹੀ ਹੋ ਪਰ ਇੱਕ ਚੀਜ਼ ਜਿਹੜੀ ਹੈ ਉਹ ਇੱਥੇ ਕਾਫੀ ਜਿਆਦਾ ਸਮਝਣ ਯੋਗ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤਿੰਨੇ ਲੋਕਾਂ ਦੇ ਮਾਲਕ

Dhan Guru Ramdas Ji ਦੀ ਕਿਰਪਾ ਨਾਲ ਵੱਡਾ ਚਮਤਕਾਰ

ਜਹਾਨ ਦੇ ਵਾਲੀ ਪਿਆਰਿਓ ਗੁਰੂ ਪਾਤਸ਼ਾਹ ਨੂੰ ਪਤਾ ਸੀ ਵੀ ਮੇਰੇ ਪੁੱਤਰ ਜਿਹੜੇ ਨੇ ਉਹ ਕੁਰਬਾਨ ਹੋਣਗੇ ਕਾਮ ਤੋਂ ਇਹਨਾਂ ਦੀਆਂ ਸ਼ਹਾਦਤਾਂ ਹੋਣੀਆਂ ਨੇ ਭਾਵੇਂ ਇੱਕ ਮਾਂ ਹੋਣ ਦੇ ਨਾਤੇ ਮਾਤਾ ਅਜੀਬ ਕੌਰ ਮਾਤਾ ਸੁੰਦਰੀ ਜੀ ਮਾਤਾ ਸਾਹਿਬ ਕੌਰ ਮਨ ਦੇ ਵਿੱਚ ਤਿੰਨਾਂ ਦੇ ਅਰਮਾਨ ਨੇ ਕਿ ਸਾਡੇ ਪੁੱਤਰਾਂ ਦਾ ਵਿਆਹ ਹੋਵੇ ਮਾਤਾ ਅਜੀਦ ਕੌਰ ਕਹਿੰਦੇ ਨੇ ਕਿ ਗੁਰੂ ਜੀ ਪੁੱਤਰ ਅਜੀਤ ਸਿੰਘ ਵੱਡਾ ਹੋ ਰਿਹਾ ਤੇ ਨਾਲ ਹੀ ਉਹਦੇ ਜੁਝਾਰ ਸਿੰਘ ਵੱਡਾ ਹੋ ਰਿਹਾ ਕਿਉਂ ਨਾ ਇਹਨਾਂ ਦੀ ਸ਼ਾਦੀ ਕਰ ਦਿੱਤੀ ਜਾਵੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਜੀਤ ਕੌਰ ਜੀ ਇਹਨਾਂ ਦੀਆਂ ਸ਼ਾਦੀਆਂ ਤੇ ਹੋ ਚੁੱਕੀਆਂ ਨੇ ਇਹਨਾਂ ਦੀਆਂ ਲਾਵਾਂ ਤੇ ਹੋ ਚੁੱਕੀਆਂ ਨੇ ਸ਼ਾਇਦ ਤੁਹਾਨੂੰ ਨਹੀਂ ਪਤਾ ਮਾਤਾ ਅਜੀਤ ਕੌਰ ਜੀ ਕਹਿੰਦੇ ਪਾਤਸ਼ਾਹ ਮੈਂ ਸਮਝ ਹੀ ਨਹੀਂ ਤੁਸੀਂ ਕੀ ਕਹਿਣਾ ਚਾਹ ਰਹੇ ਸਮਝ ਹੀ ਨਹੀਂ ਤੁਸੀਂ ਕੀ ਕਹਿ ਰਹੇ ਮਾਤਾ ਅਜੀਤ ਕੌਰ ਜੀ ਨੂੰ ਸਮਝਾਇਆ ਤੇ ਪ੍ਰਤੱਖ ਹੀ ਦਿਖਾ ਦਿੱਤਾ ਤੇ ਜਿਵੇਂ ਉਹ ਚੌਂਕੜਾ ਮਾਰ ਕੇ

Baba Nand Singh ji : ਬਾਬਾ ਨੰਦ ਸਿੰਘ ਜੀ

ਬੈਠੇ ਸਤਿਗੁਰ ਦੇ ਕਹਿਣ ਤੇ ਸਤਿਗੁਰ ਨੇ ਦਿਖਾ ਦਿੱਤਾ ਕਿਸ ਤਰ੍ਹਾਂ ਆਨੰਦਪੁਰ ਸਾਹਿਬ ਨੂੰ ਘੇਰਾ ਪਿਆ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸਰਸਾ ਨਦੀ ਦੇ ਪਰਿਵਾਰ ਵਿਛੋੜਾ ਹੋਇਆ ਦੋ ਵੱਡੇ ਸਾਹਿਬਜ਼ਾਦਿਆਂ ਦੀ ਅੱਖਾਂ ਸਾਹਮਣੇ ਸ਼ਹਾਦਤਾਂ ਹੋਣੀਆਂ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੀਆਂ ਨੀਹਾਂ ਦੇ ਵਿੱਚ ਚੁਣ ਕੇ ਸ਼ਹੀਦ ਕਰਦੇ ਨਾ ਮਾਤਾ ਜੀਤ ਕੌਰ ਨੂੰ ਪ੍ਰਤੱਖ ਹੀ ਦਿਖਾ ਦਿੱਤਾ ਸਤਿਗੁਰਾਂ ਨੇ ਮਾਤਾ ਅਜੀਤ ਕੌਰ ਕਹਿੰਦੇ ਨੇ ਗੁਰੂ ਜੀ ਹੇ ਪਾਤਸ਼ਾਹ ਮੈ ਤੋ ਇਹ ਸਭ ਨਹੀਂ ਵੇਖ ਆਉਣਾ ਮੈਨੂੰ ਤੇ ਸੱਚਖੰਡ ਜਾਣ ਦੀ ਆਗਿਆ ਇਤਿਹਾਸ ਕਹਿੰਦਾ ਹੈ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪੈਣ ਤੋਂ ਇਕ ਮਹੀਨਾ ਸਵਾ ਮਹੀਨਾ ਪਹਿਲਾਂ ਹੀ ਮਾਤਾ ਅਜੀਤ ਕੌਰ ਜੀ ਸੱਚਖੰਡ ਜਾ ਵਿਰਾਜੇ ਸਨ ਇੱਥੋਂ ਗੱਲ ਸਪਸ਼ਟ ਹੁੰਦੀ ਹੈ ਪਿਆਰਿਓ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਪਤਾ ਸੀ ਕਿ ਮੇਰੇ ਚਾਰ ਪੁੱਤਰ (Sahibzade) ਨੇ ਇਹ ਚਾਰ ਦੇ ਚਾਰ ਪੁੱਤਰ ਮੇਰੇ ਕੌਮ ਤੋਂ ਕੁਰਬਾਨ ਹੋਣਗੇ ਇਹਨਾਂ ਦੀਆਂ ਸ਼ਹਾਦਤਾਂ ਹੋਣੀਆਂ ਨੇ

ਮੇਰੇ ਚਾਰ ਪੁੱਤਰ (Sahibzade) ਮੇਰੇ ਕੋਲ ਨਹੀਂ ਰਹਿਣੇ ਇਹਨਾਂ ਦੀ ਸ਼ਾਦੀ ਕਰਨੀ ਦੂਰ ਦੀ ਰਹੀ ਇਹਨਾਂ ਦੀਆਂ ਲਾਵਾਂ ਤੇ ਮੌਤ ਨਾਲ ਹੋ ਚੁੱਕੀਆਂ ਨੇ ਇਹਨਾਂ ਦੀ ਲਾੜੀ ਤੇ ਮੌਤ ਹੋਏਗੀ ਪਿਆਰਿਓ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਰਗਾ ਕਿਹੜਾ ਹੋਏਗਾ ਇੱਕ ਪਿਤਾ ਨੂੰ ਪਤਾ ਹੈ ਮਲੂਮ ਹੈ ਕਿ ਮੇਰੇ ਚਾਰੋ ਪੁੱਤਰ (Sahibzade) ਜਿਹੜੇ ਨੇ ਉਹ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦ ਹੋ ਜਾਣਗੇ ਫਤਿਹਗੜ੍ਹ ਸਾਹਿਬ ਵੀ ਜੰਗ ਦਾ ਮੈਦਾਨ ਇਹੀ ਸੀ ਜਿੱਥੇ ਛੋਟੇ ਸਾਹਿਬਜ਼ਾਦਿਆਂ ਤੇ ਜ਼ੁਲਮ ਹੋਇਆ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਰਗਾ ਕਿਹੜਾ ਹੋਏਗਾ ਜਿਨਾਂ ਨੂੰ ਆਪਣੇ ਪੁੱਤਰਾਂ ਦੀ ਸ਼ਹਾਦਤ ਬਾਰੇ ਪਤਾ ਸੀ ਪਤਾ ਹੀ ਨਹੀਂ ਬਲਕਿ ਆਪਣੀਆਂ ਅੱਖਾਂ ਸਾਹਮਣੇ ਆਪਣੇ ਪੁੱਤਰਾਂ ਦੀ ਸ਼ਹੀਦੀ ਕਰਵਾਈ ਤੇ ਪਿਆਰਿਓ ਇਤਿਹਾਸ ਕਹਿੰਦਾ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਖੁਦ ਮਮਤੀ ਦੇ ਵਿੱਚ ਖਲੋਏ ਨੇ ਜਦੋਂ ਬਾਬਾ ਅਜੀਤ ਸ਼ਹਾਦਤ ਹੁੰਦੀ ਹੈ ਨਾ ਤੇ ਉਸ ਵੇਲੇ

ਕਹਿੰਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਖੁਦ ਜੈਕਾਰੇ ਛੱਡ ਰਹੇ ਨੇ ਖੁਦ ਜੈਕਾਰੇ ਲਾਉਂਦੇ ਨੇ ਆਪਣੇ ਪੁੱਤਰ ਨੂੰ ਸ਼ਹੀਦ ਹੁੰਦਾ ਦੇਖ ਕੇ ਉਸ ਤੋਂ ਬਾਅਦ ਬਾਬਾ ਜੁਝਾਰ ਸਿੰਘ ਜੀ ਕਹਿੰਦੇ ਨੇ ਪਾਤਸ਼ਾਹ ਜੀ ਮੈਨੂੰ ਵੀ ਜੰਗ ਦੇ ਮੈਦਾਨ ਦੇ ਵਿੱਚ ਜਾਣ ਦਿਓ ਮੈਂ ਵੀ ਸ਼ਹਾਦਤ ਪ੍ਰਾਪਤ ਕਰਨਾ ਚਾਹੁੰਦਾ ਸਾਧ ਸੰਗਤ ਗੁਰੂ ਪਾਤਸ਼ਾਹ ਦਾ ਸੀਨਾ ਹੋਰ ਵੀ ਚੌੜਾ ਹੋ ਗਿਆ ਸਾਡੇ ਵਰਗਾ ਕੋਈ ਪਿਤਾ ਹੁੰਦਾ ਉਹਨੇ ਕਹਿਣਾ ਸੀ ਪੁੱਤਰੋ ਤੁਸੀਂ ਨਾ ਜਾਓ ਭਾਵੇਂ ਪੰਜ ਪਿਆਰੇ ਸਾਹਿਬਾਨ ਨੇ ਕਿਹਾ ਕਹਿੰਦੇ ਸਤਿਗੁਰੂ ਤੁਹਾਡੇ ਸਾਹਿਬਜ਼ਾਦੇ ਨੇ ਪਾਤਸ਼ਾਹ ਕਹਿੰਦੇ ਜੇ ਇਹ ਸਾਹਿਬਜ਼ਾਦੇ ਮੇਰੇ ਨੇ ਫਿਰ ਆਹ ਕੌਣ ਨੇ ਤੇ ਤੁਸੀਂ ਕੌਣ ਹੋ ਫਰਕ ਨਹੀਂ ਕੀਤਾ ਜੰਗ ਦੇ ਮੈਦਾਨ ਵਿੱਚ ਆਪਣੇ ਪੁੱਤਰਾਂ ਨੂੰ ਵੀ ਤੋਰਿਆ ਉਸ ਵੇਲੇ ਸੀਨਾ ਹੋਰ ਵੀ ਚੌੜਾ ਹੋ ਗਿਆ ਜਦੋਂ ਬਾਬਾ ਜੁਝਾਰ ਸਿੰਘ ਕਹਿੰਦੇ ਨੇ ਮੈਂ ਵੀ ਜੰਗ ਦੇ ਮੈਦਾਨ ਵਿੱਚ ਜਾਣਾ ਹੈ ਪਿਆਰਿਓ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਆਗਿਆ ਦਿੰਦੇ ਨੇ ਗਲੇ ਨਾਲ ਲਾਉਂਦੇ ਨੇ ਮੱਥਾ ਚੁੰਮਦੇ ਨੇ ਕਲਗੀ ਸਜਾਉਂਦੇ ਨੇ ਕਲਗੀ ਸੈਟ ਕਰਦੇ ਨੇ ਬਾਣਾ ਵੇਖਦੇ ਨੇ

ਆਪਣੇ ਹੱਥਾਂ ਨਾਲ ਸ਼ਮਸ਼ੇਰ ਦਿੰਦੇ ਨੇ ਜਾਓ ਜੰਗ ਦੇ ਮੈਦਾਨ ਵਿੱਚ ਜਾਓ ਪਿਆਰਿਓ ਬਾਬਾ ਜੁਝਾਰ ਸਿੰਘ ਜੀ ਵੀ ਸ਼ਹੀਦੀ ਪ੍ਰਾਪਤ ਕਰ ਜਾਂਦੇ ਨੇ ਇਤਿਹਾਸਕਾਰ ਕਹਿੰਦੇ ਨੇ ਉਸ ਵੇਲੇ ਵੀ ਜੈਕਾਰੇ ਛੱਡੇ ਨੇ ਭਾਈ ਮਾਨ ਸਿੰਘ ਦਇਆ ਸਿੰਘ ਧਰਮ ਸਿੰਘ ਵਰਗੇ ਗੁਰਸਿੱਖ ਜਿਹੜੇ ਨੇ ਉਹ ਜਦੋਂ ਚਮਕੌਰ ਦੀ ਗੜੀ ਵਿੱਚੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨਾਲ ਨਿਕਲਦੇ ਨਾ ਕਹਿੰਦੇ ਸਾਹਿਬਜ਼ਾਦਿਆਂ ਦੇ ਸਰੀਰ ਪਏ ਨੇ ਭਾਈ ਦਇਆ ਸਿੰਘ ਵੀ ਕਹਿੰਦੇ ਨੇ ਸਾਹਿਬ ਗੁਰੂ ਪਾਤਸ਼ਾਹ ਜੇ ਆਗਿਆ ਹੋਵੇ ਤਾਂ ਸਾਹਿਬਜ਼ਾਦਿਆਂ ਦੇ ਸਰੀਰ ਤੇ ਕੱਪੜਾ ਪਾ ਦਿਆ ਪਾਤਸ਼ਾਹ ਕਹਿੰਦੇ ਨਹੀਂ ਜੇ ਇਹਨਾਂ ਤੇ ਕੱਪੜਾ ਪਾਵਾਂਗੇ ਲੋਕ ਕਹਿਣਗੇ ਆਪਣੇ ਪੁੱਤਰਾਂ ਦਾ ਮੋਹ ਫਿਰ ਵੀ ਰਿਹਾ ਦੂਜਿਆਂ ਨੂੰ ਨਾ ਕਹਿਣ ਦਈਏ ਪਿਆਰਿਓ ਗੁਰੂ ਪਾਤਸ਼ਾਹ ਨੇ ਫਿਰ ਵੀ ਕਿਹਾ ਨਾ ਪਾਤਸ਼ਾਹ ਉਸ ਗੜੀ ਚਮਕੌਰ ਦੀ ਵਿੱਚੋਂ ਨੰਗੇ ਪੈਰੀ ਨਿਕਲੇ ਕਿਉਂਕਿ ਸਿੰਘਾਂ ਦੇ ਦਮਾਲੇ ਪਏ ਸੀ ਸੀਸ ਧੜ ਤੋਂ ਵੱਖ ਸੀ ਕੇਸ ਖੁੱਲੇ ਸੀ ਬਾਦਸ਼ਾਹ ਦਾ ਮਤਲਬ ਸੀ ਮੇਰੇ ਪੈਰਾਂ ਥੱਲੇ ਆ ਕੇ ਮੇਰੇ ਪ੍ਰਾਣਾਂ ਤੋਂ ਪਿਆਰੇ ਸਿੰਘਾਂ ਦੇ ਕੇਸ ਮੇਰੇ ਪੈਰਾਂ ਥੱਲੇ ਨਾ ਆਉਣ ਇਹਨਾਂ ਦੇ ਦੁਮਾਲਿਆਂ ਤੇ ਮੇਰਾ ਚੁੱਤਾ ਨਾ ਲੱਗੇ ਨੰਗੇ ਪੈਰੀ ਨਿਕਲੇ ਚਮਕੌਰ ਦੀ ਗੜੀ ਵਿੱਚੋਂ ਕੌਣ ਹੋਏਗਾ ਗੁਰੂ ਗੋਬਿੰਦ ਸਿੰਘ ਵਰਗਾ ਕੌਣ ਹੋਏਗਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਵਰਗਾ ਪਿਆਰਿਓ ਇਹੋ ਜਿਹੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੋ ਸਮਝਿਓ

Leave a Reply

Your email address will not be published. Required fields are marked *