Sheedi Chupehra ਚਉਪਹਿਰਾ ਸਾਹਿਬ ਐਤਵਾਰ ਨੂੰ ਹੀ ਕਿਉ ?

Sheedi Chupehra

ਸ਼ਹੀਦ ਸਿੰਘ ਐਤਵਾਰ ਨੂੰ ਕਿਉ ਕਰਦੇ ਕਿਰਪਾ ਚਉਪਹਿਰਾ (Sheedi Chupehra)ਸਾਹਿਬ ਦਾ ਐਤਵਾਰ ਨੂੰ ਹੀ ਕਿਉ ਮਿਲਦਾ

Sheedi Chupehra:- ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਥੱਲੇ ਦੇਖੋ ਜੀ ਸਾਧ ਸੰਗਤ ਅਸੀਂ ਜਿੱਥੇ ਵੱਸਦੇ ਹਂ ਉਤੇ ਬਹੁਤ ਤਰ੍ਹਾਂ ਦੇ ਕਰਮ ਕਾਂਡ ਵੀ ਜਿਹੜੇ ਨੇ ਉਹ ਕੀਤੇ ਜਾਂਦੇ ਨੇ ਸੋ ਪਿਆਰਿਓ ਕਹਿੰਦੇ ਨੇ ਸ਼ਹੀਦ ਐਤਵਾਰ ਨੂੰ ਹੀ ਕਿਉਂ ਕਿਰਪਾ ਕਰਦੇ ਨੇ ਚਪੇਰੇ ਉੱਪਰ ਤਰਕ ਕਰਨ ਵਾਲੇ ਕਿਉਂ ਅੱਜ ਕੱਲ ਵੱਧ ਰਹੇ ਨੇ ਸਾਧ ਸੰਗਤ ਪਹਿਲੀ ਗੱਲ ਤੇ ਇਹ ਕਿ ਗੁਰੂ ਨਾਲ ਜੁੜਨ ਦਾ ਕੋਈ ਸਮਾਂ ਨਹੀਂ ਹੁੰਦਾ ਤੇ ਸ਼ਹੀਦਾਂ ਬਾਰੇ ਗੱਲ ਕਰਨ ਦਾ ਅਧਿਕਾਰ ਸਾਨੂੰ ਕੋਈ ਨਹੀਂ ਅਸੀਂ ਗੱਲ ਨਹੀਂ ਕਰ ਸਕਦੇ ਕਿਉਂਕਿ ਅਸੀਂ ਨਾ ਸ਼ਹੀਦਾਂ ਬਾਰੇ ਜਾਣਿਆ ਨਾ ਸਮਝਿਆ ਨਾ ਸੀ ਉਹਨਾਂ ਦੀ ਡੈਫੀਨੇਸ਼ਨ ਨੂੰ ਸਮਝਦੇ ਜੇ ਤਾਂ ਅਸੀਂ ਸ਼ਹੀਦਾਂ ਨੂੰ ਮੰਨਦੇ ਆ ਤੇ ਪਿਆਰਿਓ ਫਿਰ ਯਾਦ ਰੱਖਿਓ ਵੀ ਸ਼ਹੀਦ ਕੌਣ ਨੇ ਸ਼ਹੀਦ ਉਹ ਨੇ ਜਿਨਾਂ ਨੇ ਗੁਰੂ ਪਾਤਸ਼ਾਹ ਦਾ ਸਾਥ ਦਿੱਤਾ ਜਿਹੜੇ ਗੁਰੂ ਤੋਂ ਮੁਨਕਰ ਨਹੀਂ ਹੋਏ ਜਿਨਾਂ ਨੇ ਗੁਰੂ ਦੇ ਹੁਕਮ ਲਈ ਜਾਨਾ ਕੁਰਬਾਨ ਕਰ ਦਿੱਤੀਆਂ ਸਭ ਤੋਂ ਪਹਿਲੀ

Guru Gobind Singh JI ਹਰ ਇੱਛਾ ਪੂਰੀ ਹੋਵੇਗੀ

ਗੱਲ ਵੀ ਸ਼ਹੀਦ ਉਹ ਨੇ ਹੋਰਾਂ ਨੂੰ ਐਵੇਂ ਸ਼ਹੀਦ ਨਾ ਮੰਨੀ ਜਾਇਆ ਕਰੋ ਜੇ ਕਿਤੇ ਪਿੰਡਾਂ ਦੇ ਵਿੱਚ ਕਿਤੇ ਵੀ ਕੋਈ ਥਾਂ ਬਣਿਆ ਹੋਇਆ ਨਾ ਕਹਿੰਦੇ ਜੇ ਸ਼ਹੀਦ ਨੇ ਜੇ ਪੁੱਛੀਏ ਕਿਹੜੇ ਸ਼ਹੀਦ ਨੇ ਕੌਣ ਹੁੰਦੇ ਕਹਿੰਦਾ ਜੀ ਇਹਦੇ ਬਾਰੇ ਨਹੀਂ ਪਤਾ ਪਰ ਇਹ ਸ਼ਹੀਦ ਨੇ ਜਦੋਂ ਸਾਨੂੰ ਪਤਾ ਹੀ ਨਹੀਂ ਇਹ ਸ਼ਹੀਦ ਦੀ ਮਹਾਨਤਾ ਦੇ ਬਾਰੇ ਤੁਹਾਨੂੰ ਪਤਾ ਸ਼ਹੀਦ ਕੌਣ ਹੁੰਦੇ ਨੇ ਤੁਹਾਨੂੰ ਪਤਾ ਸ਼ਹੀਦਾਂ ਦਾ ਅਸਲ ਇਤਿਹਾਸ ਕੀ ਹੈ ਤੁਹਾਨੂੰ ਪਤਾ ਨਹੀਂ ਪਤਾ ਸ਼ਹੀਦ ਜਿਹੜੇ ਨੇ ਉਹ ਨੇ ਪਿਆਰਿਓ ਜਿਨਾਂ ਨੇ ਗੁਰੂ ਦੀ ਰਜਾ ਵਿੱਚ ਰਹਿ ਕੇ ਜੀਵਨ ਬਤੀਤ ਕੀਤਾ ਗੁਰੂ ਦੀ ਰਜਾ ਦੇ ਵਿੱਚ ਰਹੇ ਪਾਤਸ਼ਾਹ ਦੀ ਰਜਾ ਦੇ ਵਿੱਚ ਰਹੇ ਸਤਿਗੁਰ ਦੀ ਰਜਾ ਤੋਂ ਬਿਨਾਂ ਉਹ ਜਿਹੜੇ ਨੇ ਇੱਕ ਪਲ ਵੀ ਪਰੇ ਨਹੀਂ ਹੋਏ ਪਾਤਸ਼ਾਹ ਦੀ ਰਜ਼ਾ ਤੋਂ ਹਿਲੇ ਨਹੀਂ ਜੇ ਆਪਾਂ ਗੱਲ ਕਰੀਏ ਸਾਹਿਬ ਦੇ ਉੱਪਰ ਤਰਕ ਕਰਨ ਵਾਲੇ ਬਹੁਤ ਨੇ ਸ਼ਹੀਦ ਕੌਣ ਨੇ ਜੀ ਅਸੀਂ ਸ਼ਹੀਦਾਂ ਨੂੰ ਨਹੀਂ ਮੰਨਦੇ ਜੀ ਐਸੇ ਬਹੁਤ ਤੁਰੇ

Sahibzade born again ਸਾਹਿਬਜ਼ਾਦੇ ਦੁਬਾਰਾ ਲੈਣਗੇ ਜਨਮ

ਫਿਰਦੇ ਸ਼ਹੀਦ ਤੁਹਾਡੇ ਕਹਿਣ ਤੇ ਉਹ ਸ਼ਹੀਦ ਨਹੀਂ ਤੁਹਾਡੇ ਮੰਨਣ ਨਾਲ ਸ਼ਹੀਦ ਸ਼ਹੀਦ ਨਹੀਂ ਉਹ ਤੇ ਸ਼ਹੀਦ ਨੇ ਸ਼ਹੀਦ ਰਹਿਣਗੇ ਪਿਆਰਿਓ ਸ਼ਹੀਦਾਂ ਤੇ ਤਰਕ ਕਰਨ ਵਾਲੇ ਬਹੁਤ ਨੇ ਭਾਈ ਜੈਤਾ ਜੀ ਉਹਨਾਂ ਤੇ ਤਰਕ ਕਰਨ ਵਾਲੇ ਬਹੁਤ ਨੇ ਭਾਈ ਸੰਗਤ ਸਿੰਘ ਤੇ ਤਰਕ ਕਰਨ ਵਾਲੇ ਬੜੇ ਤੁਰੇ ਫਿਰਦੇ ਆ ਪੰਜ ਪਿਆਰਿਆਂ ਤੇ ਤਰਕ ਕਰਨ ਵਾਲੇ ਇੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੇ ਤਰਕ ਕਰਨ ਵਾਲੇ ਤੁਰੇ ਫਿਰਦੇ ਲੋਕ ਜਿਹੜੇ ਨੇ ਸਿਰਫ ਲੋਕਾਂ ਦੇ ਮਨਾਂ ਦੇ ਵਿੱਚ ਫੁੱਟ ਪਾਉਣਾ ਹੀ ਉਹਨਾਂ ਦਾ ਧਰਮ ਹੈ ਉਹਨਾਂ ਦਾ ਕੋਈ ਹੋਰ ਬਖਸ਼ੇ ਤੌਰ ਤੇ ਵੱਖਰਾ ਧਰਮ ਨਹੀਂ ਚੁਪਹਿਰਾ ਸਾਹਿਬ ਕਹਿੰਦੇ ਜੇ ਚਪਹਿਰਾ ਸਾਹਿਬ (Sheedi Chupehra) ਕਰਨ ਨਾਲ ਕੀ ਹੋ ਜੂ ਚਪਹਿਰਾ ਸਾਹਿਬ ਨਹੀਂ ਕਰਨਾ ਚਾਹੀਦਾ ਜੀ ਐ ਹੋ ਜਾਂਦਾ ਫਲਾਣਾ ਬੜੇ ਬੜੇ ਲੋਕ ਇਹੋ ਜਿਹੇ ਤੁਰੇ ਫਿਰਦੇ ਸੋ ਸਾਧ ਸੰਗਤ ਉਹਨਾਂ ਦੀਆਂ ਗੱਲਾਂ ਵੱਲ ਧਿਆਨ

ਨਾਖੰਡ ਤੋਂ ਟੁੱਟਣਾ ਪਖੰਡ ਤੋਂ ਜਾਗਰਿਤ ਹੋਣਾ ਕੋਈ ਮਾੜੀ ਗੱਲ ਨਹੀਂ ਪਰ ਇਹੋ ਜਿਹੇ ਲੋਕਾਂ ਦੀ ਗੱਲ ਮੰਨ ਕੇ ਸੁਣ ਕੇ ਸਹੀ ਨੂੰ ਗਲਤ ਸਾਬਤ ਕਰਨ ਦੇਣਾ ਵੀ ਬਹੁਤ ਵੱਡਾ ਪਖੰਡ ਹੈ ਇਹ ਗੱਲ ਤੇ ਮੈਂ ਜਰੂਰ ਬੇਨਤੀ ਕਰਾਂਗਾ ਚੁਪਹਿਰਾ ਸਾਹਿਬ ਤੁਹਾਡਾ ਮਨ ਮੰਨਦਾ ਤੁਸੀਂ ਕਰੋ ਨਹੀਂ ਮਨ ਮੰਨਦਾ ਨਾ ਕਰੋ ਪਰ ਤਰਕਵਾਦੀ ਸੋਚ ਲੈ ਕੇ ਅਸੀਂ ਕਿਉਂ ਤੁਰਦੇ ਆ ਜਿਹੜੇ ਲੋਕਾਂ ਨੂੰ ਚਪੈਦਾ ਅਸਲ ਦੇ ਵਿੱਚ ਜਿਹੜੇ ਲੋਕਾਂ ਨੇ ਗੁਰੂ ਕੋਲੇ ਬੈਠਣਾ ਗੁਰੂ ਦੀ ਗੱਲ ਕਰਨਾ ਬੁਰਾ ਲੱਗਦਾ ਨਾ ਹੁਣ ਗਲਤ ਲੱਗਦਾ ਉਹੀ ਲੋਕ ਤਰਕ ਚੱਕੀ ਫਿਰਦੇ ਆ ਚਉਪਹਿਰਾ ਸਾਹਿਬ ਨਹੀਂ ਕਰਨਾ ਚਾਹੀਦਾ ਜੀ ਚਉਪਹਿਰਾ ਸਾਹਿਬ ਬਿਲਕੁਲ ਹੀ ਨਹੀਂ ਕਰਨਾ ਚਾਹੀਦਾ

ਨਾ ਨਾ ਰੀ ਚਪਹਿਰਾ ਸਾਹਿਬ (Sheedi Chupehra) ਤੇ ਪਾਖੰਡ ਹੈ ਜੀ ਐ ਨਹੀਂ ਕਰਨਾ ਚਾਹੀਦਾ ਇਹ ਨਹੀਂ ਕਰਨਾ ਚਾਹੀਦਾ ਉਹ ਲੋਕਾਂ ਨੂੰ ਪਖੰਡ ਲੱਗਦਾ ਸੋ ਪਿਆਰਿਓ ਤੁਸੀਂ ਨਹੀਂ ਮਨ ਮੰਨਦਾ ਤੁਹਾਡਾ ਨਾ ਕਰੋ ਤੁਹਾਨੂੰ ਕਿਹੜਾ ਕੋਈ ਜ਼ਬਰਦਸਤੀ ਕਹਿੰਦਾ ਤੁਸੀਂ ਚਉਪਹਿਰਾ ਸਾਹਿਬ ਉਹ ਪਰ ਤੁਹਾਨੂੰ ਨਿੰਦਾ ਕਰਨ ਦਾ ਵੀ ਕੋਈ ਅਧਿਕਾਰ ਨਹੀਂ ਹੈ ਇਹ ਗੱਲ ਯਾਦ ਰੱਖਿਓ ਚਉਪਹਿਰਾ ਸਾਹਿਬ ਦੀ ਨਿੰਦਾ ਜਿਹੜੇ ਆ ਤੁਸੀਂ ਕਰ ਰਹੇ ਹੋ ਤੇ ਯਾਦ ਰੱਖਿਓ ਮੁਹ ਕਾਲੇ ਤਿਨ ਨਿੰਦਕਾ ਨਰਕੇ ਘੋਰਿ ਪਵੰਨਿ ॥੬॥ ਸਤਿਗੁਰੂ ਨੇ ਤੇ ਇਹ ਕਹਿ ਦਿੱਤਾ ਗਲਤ ਨੂੰ ਗਲਤ ਕਹੋ ਸਹੀ ਨੂੰ ਸਹੀ ਕਹੋ ਸਹੀ ਨੂੰ ਗਲਤ ਕਰਨ ਦੀ ਇਥੇ ਰੀਤ ਨਾ ਚਲਾਓ ਨਹੀਂ ਤੇ ਫਿਰ ਤੁਹਾਡੇ ਲਈ ਬਹੁਤ ਕੁਝ ਹੈ ਜੋ ਸਮਾਂ ਪੈਣ ਤੇ ਤੁਹਾਨੂੰ ਪਤਾ ਲੱਗੇਗਾ ਪਰਮਾਤਮਾ ਸਭ ਕੁਝ ਵੇਖਦਾ ਇਹ ਗੱਲ ਯਾਦ ਰੱਖਿਆ ਕਰੋ ਜਰੂਰ ਸੋਚਿਆ ਕਰੋ ਪਾਤਸ਼ਾਹ ਕਹਿੰਦੇ ਨੇ ਅਹੰਕਾਰੀਆ ਨਿੰਦਕਾ ਪਿਠਿ ਦੇਇ ਨਾਮਦੇਉ ਮੁਖਿ ਲਾਇਆ ॥ ਇਹ ਬਚਨ ਜਰੂਰ ਪੜਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *