Amritpal Singh News ਜੇਲ੍ਹ ਤੋਂ ਅੰਮ੍ਰਿਤਪਾਲ ਸਿੰਘ ਬਾਰੇ ਬੁਰੀ ਖ਼ਬਰ

amritpal singh

ਭਾਈ ਅੰਮ੍ਰਿਤ ਪਾਲ ਸਿੰਘ (Amritpal Singh) ਜਿਹੜੀ NSA ਆ ਉਹ ਕੁਝ ਹੋਰ ਸਮੇਂ ਤੱਕ ਐਕਸਟੈਂਡ ਕਰ ਦਿੱਤੀ ਗਈ

Amritpal Singh ਪੰਜਾਬ ਦੇ ਹੱਕਾਂ ਨੂੰ ਲੈ ਕੇ ਬੋਲਣ ਵਾਲੇ ਭਾਈ ਅੰਮ੍ਰਿਤ ਪਾਲ ਸਿੰਘ ਨੂੰ ਜੋ ਕਿ ਪਿਛਲੇ ਸਾਲ ਡਗਰੂ ਘਰ ਦੀ ਜੇਲ ਵਿੱਚ ਬੰਦ ਕੀਤਾ ਗਿਆ ਸੀ ਜਾਂ ਇੱਥੇ ਕਿ ਉਹਦੇ ਹਾਲਾਤ ਦੱਬੇ ਹੱਦ ਗੰਭੀਰ ਹਨ ਕਿ ਦੋ ਤੋਪ ਅੰਮ੍ਰਿਤ ਪਾਲ ਸਿੰਘ ਜੀ ਨੂੰ ਇਧਰ ਬੰਦ ਕੀਤਾ ਗਿਆ ਕਈ ਦੋਸਤੋਂ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਜਰੂਰ ਦਿਓ ਅਸੀਂ ਤਿੰਨ ਮਹੀਨੇ ਦੇ ਲਈ ਹੋਰ ਵਧਾ ਦਿੱਤੀ ਗਈ ਹ। ਇਸ ਗੱਲ ਦੀ ਸਾਰੀ ਜਾਣਕਾਰੀ ਆਪ ਖੁਦ ਸਟੇਜ ਤੋਂ ਸਿੱਖ ਆਗੂਆਂ ਨੇ ਸਾਂਝੀ ਕੀਤੀ ਹ। ਬਾਬਾ ਬਖਸ਼ੀਸ਼ ਸਿੰਘ ਅਤੇ ਸੁਖਪ੍ਰੀਤ ਸਿੰਘ ਉਦੋਕੇ ਦੇ ਵੱਲੋਂ ਦੀ ਇਹ ਜਾਣਕਾਰੀ ਹ ਜਿਹੜੀ ਉਹ ਸੰਗਤਾਂ ਦੇ ਨਾਲ ਸਾਂਝੀ ਕੀਤੀ ਗਈ ਆ ਇਸ ਮੌਕੇ ਦੇ ਉੱਤੇ ਨਾਲ ਹੀ ਇਹਨਾਂ ਸਿੱਖ ਆਗੂਆਂ ਦੇ ਵੱਲੋਂ ਦੀ ਇਹ ਗੱਲ ਵੀ ਸਾਫ ਕਰ ਦਿੱਤੀ ਹ ਕਿ ਸਿੱਖਾਂ ਦੇ ਪ੍ਰਤੀ ਸਰਕਾਰਾਂ ਦੇ ਜਿਹੜੇ ਨਜ਼ਰੀਏ ਨੇ ਉਹ ਕੋਈ ਬਹੁਤੀ ਚੰਗੇ ਨਹੀਂ ਹ ਸਰਕਾਰਾਂ ਦੇ ਵੱਲੋਂ ਅੱਜ ਵੀ ਸਿੱਖਾਂ ਦੇ ਨਾਲ ਅੰਦਰ ਖਾਤੇ ਖਾਰ ਖਾਦੀ ਜਾ ਰਹੀ ਹ ਤੇ ਇਸ ਤਰੀਕੇ ਦੀਆਂ ਜਿਹੜੀਆਂ ਵਧੀਕੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਹੋਰ ਕੀ ਕੁਝ ਕਿਹਾ ਇਸ ਮੌਕੇ ਦੇ ਉੱਤੇ ਇਹਨਾਂ ਦੋਵਾਂ ਸਿੱਖ ਆਗੂਆਂ ਨੇ ਆਪ ਸੁਣਦੇ ਆਂ। ਮੈਂ ਗੱਲ ਸਟੇਟ ਤੋਂ ਪੁੱਛਣੀ ਚਾਹੁੰਦਾ ਕਿ ਤੁਸੀਂ ਸਾਡੇ

Sidhu MooseWala Birth Fans ਲਈ ਖੁਸ਼ਖਬਰੀ ਪੁੱਤਰ ਨੇ ਜਨਮ ਲਿਆ

ਸਾਡੇ ਯੋਧਿਆਂ ਦੇ ਕਿਸ ਗੱਲ ਕਰਕੇ ਐਨਐਸਏ ਵਧਾ ਰਹੇ ਹੋ। ਦੱਸ ਦੇਣਾ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਫਲਾਣੇ ਤੇਜ ਤੋਂ ਫੇਸਬੁਕ ਤੋਂ ਆਹ ਕੁਝ ਲਿਖਿਆ ਗਿਆ ਫਲਾਣੇ ਬੰਦੇ ਨੇ ਆਹ ਗੱਲ ਬੋਲਤੀ ਸ਼ਰਮ ਆਉਣੀ ਚਾਹੀਦੀ ਹ ਤੁਹਾਨੂੰ ਤੁਸੀਂ ਲੋਕਾਂ ਨੂੰ ਸ਼ਰੇਆਮ ਬਜ਼ਾਰਾਂ ਦੇ ਵਿੱਚ ਕੋਹ ਕੋਹ ਕੇ ਜਿਨਾਂ ਨੇ ਮਾਰਿਆ ਉਹਨਾਂ ਦਾ ਕੋਈ ਐਨਐਸ NSA ਨਹੀਂ ਲੱਗੀ ਜਿਨਾਂ ਨੇ ਛੋਟੇ ਛੋਟੇ ਬੱਚਿਆਂ ਨੂੰ ਵੀ ਮਾਰਿਆ ਕਿਸੇ ਤੇ ਐਨਐਸ ਏ ਨਹੀਂ ਲੱਗੀ ਸੋਚੋ ਇਹ ਗੱਲ ਸੋਚਣ ਵਾਲੀ ਆਪਾਂ ਕਹਿੰਦੇ ਆਂ ਸਾਡਾ ਕਸੂਰ ਕੀ ਆ ਸਾਡਾ ਕਸੂਰ ਇਹ ਹ ਸਾਡੇ ਕੋਲ ਪੂਰੀ ਦੁਨੀਆ ਦੇ ਉੱਤੇ ਸਭ ਤੋਂ ਵੱਡਾ ਸਿਧਾਂਤ ਹੈ। ਤੇ ਉਹ ਸਿਧਾਂਤ ਨੂੰ ਜਿਹੜਾ ਵੀ ਬੰਦਾ ਲੈ ਕੇ ਉਹਦੀ ਮਿਸਾਲ ਲੈ ਕੇ ਚਲੂਗਾ ਉਹਨੂੰ ਇਹ ਜਾਂ ਸ਼ਹੀਦ ਕਰ ਦੇਣਗੇ ਜਾਂ ਜੇਲ ਬੰਦ ਕਰ ਦੇਣਗੇ। ਬਹੁਤ ਹੀ ਸਤਿਕਾਰਯੋਗ ਗੁਰੂ ਪਿਆਰੇ ਖਾਲਸਾ ਜੀ ਜਿਹੜੀਆਂ ਨਵੀਆਂ ਨਵੀਆਂ ਸਾਡੇ ਤੋਂ ਸੂਚਨਾਵਾਂ ਆ ਰਹੀਆਂ ਨੇ ਕਿਰਪਾ ਕਰਕੇ ਸ਼ਾਂਤੀ ਦੇ ਨਾਲ ਸੁਣਦਾ ਯਤਨ ਕਰੋ ਮੈਂ ਬਾਰ ਬਾਰ ਇਹ ਬੇਨਤੀ ਕਰ ਰਿਹਾ ਕਿ ਇਹ ਕੋਈ ਰਾਜਸੀ ਕਨਵੈਂਸ਼ਨ ਜਾਂ ਕੋਈ ਇਵੇਂ ਦਾ ਸਾਡਾ ਪ੍ਰਯੋਜਨ ਨਹੀਂ ਸੀ ਉਹਦੇ ਬਾਵਜੂਦ ਵੀ ਤੁਸੀਂ ਇੰਨੀ ਵੱਡੀ ਗਿਣਤੀ ਦੇ ਵਿੱਚ ਆਏ ਹੋ

ਪ੍ਰਬੰਧ ਸਾਡੇ ਕੋਲ ਬਹੁਤ ਘੱਟ ਹ ਜਗ੍ਹਾ ਬੜੀ ਤੰਗ ਹੈ ਫਿਰ ਵੀ ਅਸੀਂ ਤੁਹਾਡੇ ਤੋਂ ਮਾਫੀ ਮੰਗਦੇ ਹੋਏ ਬਾਰ-ਬਾਰ ਇੱਕ ਗੱਲ ਦੀ ਅਪੀਲ ਕਰਦੇ ਆ ਕਿ ਸ਼ਾਂਤੀ ਦੇ ਨਾਲ ਕੁਝ ਗੱਲਾਂ ਸੁਣਨ ਦਾ ਯਤਨ ਕਰੋ। ਪਹਿਲੀ ਸੂਚਨਾ ਤਾਂ ਸਾਡੇ ਕੋਲ ਇਹ ਪਹੁੰਚੀ ਹੈ ਕਿ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਜਿਹੜੀ NSA ਆ ਉਹ ਕੁਝ ਹੋਰ ਸਮੇਂ ਤੱਕ ਐਕਸਟੈਂਡ ਕਰ ਦਿੱਤੀ ਗਈ ਹ। ਵਧਾ ਦਿੱਤੀ ਗਈ ਸੋ ਇਹਨਾਂ ਸਾਰੀਆਂ ਗੱਲਾਂ ਦੇ ਮਜੇ ਨਜ਼ਰ ਸਾਨੂੰ ਪਹਿਲੀ ਗੱਲ ਤਾਂ ਇਹ ਹੈ ਕਿ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਉੱਪਰ ਸਬ ਕਮੇਟੀ ਗਠਿਤ ਹੋਈ ਆ ਉਸ ਸਬ ਕਮੇਟੀ ਦੀ ਹੁਣ ਜਿੰਮੇਵਾਰੀ ਕੀ ਬਣਦੀ ਹੈ ਕਿ ਇਹਨਾਂ ਦੀ ਰਿਹਾਈ ਦੇ ਵਾਸਤੇ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾਣ ਹੁਣ ਕੇਵਲ ਜਿਹੜੇ ਐਲਾਨ ਨੇ ਉਹਨਾਂ ਦੇ ਨਾਲ ਗੱਲ ਨਹੀਂ ਬਣਨੀ ਮੈਂ ਤੇ ਇੱਥੋਂ ਤੱਕ ਚਾਹੂੰਗਾ ਕਿ ਇਹਨਾਂ ਨੂੰ ਪ੍ਰਵਾਨਗੀ ਦੇਣੀ ਚਾਹੀਦੀ ਹੈ ਕਿ ਵੱਡੇ ਜਿਹੜੇ ਰੋਸ ਮਾਰਚ ਜਿਹੜੇ ਸਾਡੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਣ ਸਾਰੇ ਤਖਤਾਂ ਦਾ ਕੱਢੇ ਜਾਣ ਤੇ ਤਖਤਾਂ ਦੇ ਨੁਮਾਇੰਦੇ ਉਹਦੀ ਅਗਵਾਈ ਕਰਨ ਦੇ ਲਈ ਤਖਤਾਂ ਦੇ ਜਥੇਦਾਰ,Amritpal Singh

Baba Nand Singh ji : ਬਾਬਾ ਨੰਦ ਸਿੰਘ ਜੀ

ਜਥੇਬੰਦੀ ਦੇ ਵਿੱਚ ਪਾੜਾ ਪਾਉਣ ਦੇ ਵਾਸਤੇ ਇੱਕ ਤਰ੍ਹਾਂ ਦਾ ਜਿਹੜਾ ਅਕਾਲ ਤਖਤ ਸਾਹਿਬ ਤੇ ਜਥੇਦਾਰ ਦੇ ਨਾਮ ਦੇ ਹੇਠ ਕੋਈ ਚਿੱਠੀ ਗਈ ਆ ਜੇਲ ਦੇ ਵਿੱਚ ਸੋ ਉਹਦੇ ਉੱਪਰ ਹੁਣ ਜਥੇਬੰਦੀ ਜਾਂ ਫਿਰ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਗਈ ਕਮੇਟੀ ਨੂੰ ਬੜੀ ਗੰਭੀਰਤਾ ਦੇ ਨਾਲ ਵਿਚਾਰ ਕਰਨੀ ਪਵੇਗੀ। ਜਿੱਥੇ ਕੇਸ ਨੇ ਦਿੱਤੀ ਕੌਣ ਲੈ ਕੇ ਗਿਆ ਤੇ ਇਹਦੀ ਸਾਰੇ ਸਾਜਿਸ਼ ਦੇ ਪਿੱਛੇ ਕੌਣ ਹ ਇਸ ਚੀਜ਼ ਨੂੰ ਸਪਸ਼ਟ ਕਰਨਾ ਬਹੁਤ ਜਰੂਰੀ ਹੈ ਕੌਮ ਦੇ ਸਾਹਮਣੇ ਸੋ ਮੇਰੀ ਸਭ ਤੋਂ ਵੱਡੀ ਇਹੀ ਗੱਲ ਹੈ ਕਿ ਹੁਣ ਜੇਕਰ ਅੰਮ੍ਰਿਤਪਾਲ ਸਿੰਘ ਨੇ ਵਹੀਰ ਕੱਢੀ ਸੀ ਕੌਮ ਨੇ ਪੂਰਾ ਸਾਥ ਦਿੱਤਾ ਹੁਣ ਸਾਡੇ ਇਹਨਾਂ ਨੁਮਾਇੰਦਿਆਂ ਦੀ ਜਿਹੜੇ ਤਖਤਾਂ ਦੇ ਉੱਪਰ ਬਿਰਾਜਮਾਨ ਨੇ ਬੈਠੇ ਹੋਏ ਨੇ ਕਿਤੇ ਨਾ ਕਿਤੇ ਇਹਨਾਂ ਦਾ ਵੀ ਫਰਜ਼ ਬਣਦਾ ਕਿ ਹੁਣ ਇਹ ਸਾਰੇ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਕਿਉਂਕਿ ਜਦੋਂ ਇੱਥੋਂ ਤੱਕ ਗੱਲਾਂ ਸਾਹਮਣੇ ਆ ਗਈਆਂ ਉਹਨਾਂ ਦੀ ਜਾਨ ਵੀ ਕਤਰਾ ਜ਼ਹਿਰ ਦਿੱਤਾ ਜਾ ਸਕਦਾ ਸਰੀਰਕ ਹਾਲਤ ਮਾੜੀ ਆ ਧੋਖ ਹੜਤਾਲ ਦੇ ਉੱਪਰ ਨੇ ਬੰਦੀ ਵਧਾਈ ਜਾ ਰਹੀ ਹੈ।

Leave a Reply

Your email address will not be published. Required fields are marked *