Gurudwara 40 ਦਿਨ 25 ਪਰਿਕਰਮਾ ਕਰਨ ਤੇ ਮੁਰਾਦਾ ਪੂਰੀਆਂ

Gurudwara

ਇਸ ਪਵਿੱਤਰ ਸਥਾਨ Gurudwara ਤੇ 40 ਦਿਨ 25 ਪਰਿਕਰਮਾ ਕਰਨ ਤੇ ਹੁੰਦੀਆ ਨੇ ਸਾਰੀਆ ਮੁਰਾਦਾ ਪੂਰੀਆਂ ਬਣਦੀ ਹੈ ਬੱਚਿਆਂ ਦੀ ਸਿਹਤ ਵੀਡੀਓ ਥੱਲੇ ਜਾ ਕੇ ਦੇਖੋ

Gurudwara:- ਧਾਰਮਿਕ ਲੋਕਾਂ ਦੇ ਮਨਾਂ ਵਿੱਚ ਧਾਰਮਿਕ ਅਸਥਾਨਾਂ ਲਈ ਬਹੁਤ ਜ਼ਿਆਦਾ ਸ਼ਰਧਾ ਭਾਵਨਾਵਾਂ ਹੁੰਦੀਆਂ ਹਨ ਕੁਝ ਲੋਕ ਅਜਿਹਾ ਮੰਨਦੇ ਹਨ ਕਿ ਜੇਕਰ ਉਹ ਇਨ੍ਹਾਂ ਅਸਥਾਨਾਂ ਤੇ ਜਾ ਕੇ ਅਰਦਾਸ ਬੇਨਤੀ ਕਰਦੇ ਹਨ ਜਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ ਤਾਂ ਉਨ੍ਹਾਂ ਦੀ ਹਰ ਮਨੋਕਾਮਨਾਪੂਰੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਨੂੰ ਕਿਸੇ ਪ੍ਰਕਾਰ ਦਾ ਦੁੱਖ ਜਾਂ ਤਕਲੀਫ਼ ਦਾ ਸਾਹਮਣਾ ਨਹੀਂ ਕਰਨਾ ਪੈਂਦਾ।ਇਹ ਪਵਿੱਤਰ ਅਸਥਾਨ ਪਿੰਡ ਭਾਮੀਆਂ ਸਾਹਿਬ ਵਿੱਚ ਅਣਜਾਣ ਗੁਰੂ ਘਰ ਸੁਸ਼ੋਭਿਤ ਹੈ। ਕਿਹਾ ਜਾਂਦਾ ਹੈ ਕਿ ਜੋ ਵੀ ਇਨਸਾਨ ਇਸ ਅਸਥਾਨ ਤੇ ਸ਼ਰਧਾ ਭਾਵਨਾ ਨਾਲ ਅਰਦਾਸ ਬੇਨਤੀ ਕਰਦਾ ਹੈ ਉਸ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਉਸ ਦੇ ਦੁੱਖ ਤਕਲੀਫ਼ਾਂ ਦੂਰ ਹੁੰਦੇ ਹਨ।

Punjabi Farmer Girl 17 ਸਾਲ ਦੀ ਧੀ ਜਿੰਮੇਵਾਰੀਆਂ ਦਾ ਭਾਰ

ਇਤਿਹਾਸ ਦੇ ਅਨੁਸਾਰ ਜਦੋਂ ਪਿੰਡਾਂ ਵਿੱਚ ਸੜਕਾਂ ਬਣਾਈਆਂ ਜਾ ਰਹੀਆਂ ਸਨ ਤਾਂ ਉਸ ਸਮੇਂ ਇਸ ਅਸਥਾਨ ਉੱਤੇ ਵੀ ਸੜਕ ਬਣਾਈ ਜਾ ਰਹੀ ਸੀ ਜਿਸ ਦੇ ਚਲਦਿਆਂ ਜਦੋਂ ਕਾਮਿਆਂ ਦੇ ਵੱਲੋਂ ਸੜਕ ਬਣਾਉਣ ਲਈ ਦਰੱਖਤ ਦਾ ਇੱਕ ਟਹਿਣਾ ਵੱਢਿਆ ਗਿਆ ਤਾਂ ਰਾਤ ਦੇ ਸਮੇਂ ਉਹ ਲੋਕ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਵਿੱਚ ਘਿਰ ਗਏ ਜਿਸ ਤੋਂ ਬਾਅਦ ਸਵੇਰ ਦੇ ਸਮੇਂ ਉਨ੍ਹਾਂ ਕਾਮਿਆਂ ਵੱਲੋਂ ਪਿੰਡ ਵਾਸੀਆਂ ਨੂੰ ਕਿਹਾ ਗਿਆ ਕਿ ਉਨ੍ਹਾਂ ਦੀ ਅਰਦਾਸ ਬੇਨਤੀ ਕੀਤੀ ਜਾਵੇ ਤੇ ਉਹ ਭੁੱਲ ਬਖ਼ਸ਼ਾਉਣਾ ਚਾਹੁੰਦੇ ਹਨ ਜਿਸ ਤੋਂ ਬਾਅਦ ਉਨ੍ਹਾਂ ਨੇ ਮਾਫੀ ਮੰਗੀ ਅਤੇ ਸੜਕ ਦੀ ਸੇਧ ਬਦਲ ਦਿੱਤੀ। ਇਸ ਤੋਂ ਇਲਾਵਾ ਕਿਹਾ ਜਾਂਦਾ ਹੈ ਕਿ

ਇਸ ਅਸਥਾਨ ਤੇ ਆ ਕੇ ਦੀਵਾਨ ਵਿੱਚ ਜਾਂ ਆਮ ਬੈਠ ਕੇ ਕੋਈ ਸਿਆਸਤ ਦੀ ਜਾਂ ਕਿਸੇ ਖ਼ਿਲਾਫ਼ ਕੋਈ ਗੱਲ ਨਹੀਂ ਕਰਨੀ ਚਾਹੀਦੀ ਇਸ ਤੋਂ ਇਲਾਵਾ ਇਸ ਅਸਥਾਨ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਰ ਹੈ ਕਿ ਜੋ ਵੀ ਪ੍ਰਾਣੀ ਲੰਗਰ ਦੀ ਸੇਵਾ, ਦੁੱਧ ਦੀ ਸੇਵਾ, ਜੋਡ਼ਿਆਂ ਦੀ ਸੇਵਾ ਜਾਂ ਝਾੜੂ ਦੀ ਸੇਵਾ ਅਤੇ ਕਿਸੇ ਵੀ ਕਿਸਮ ਦੀ ਸੇਵਾ ਕਰੇਗਾ ਉਸ ਮਨ ਦੀ ਹਰ ਸ਼ੁਭਕਾਮਨਾਵਾਂ ਪੂਰੀ ਹੋਵੇਗੀ ਅਤੇ ਸਾਰੇ ਤੀਰਥਾਂ ਦੇ ਦਰਸ਼ਨ ਇਸ਼ਨਾਨ ਕਰਨ ਦਾ ਫਲ ਪ੍ਰਾਪਤ ਹੋਵੇਗਾ। ਇਸ ਤੋਂ ਇਲਾਵਾ ਇਸ ਅਸਥਾਨ ਤੇ ਬਾਬਾ ਜੀ ਦਾ ਪ੍ਰਵਚਨ ਹੈ ਕਿ ਦਰਬਾਰ ਸਾਹਿਬ ਦੀਆਂ ਪੱਚੀ ਪਰਕਰਮਾ ਨਿੱਤ ਕਰਨੀਆਂ ਚਾਹੀਦੀਆਂ ਹਨ ਜੋ ਵੀ ਆਪ ਦੀ ਮਨੋਕਾਮਨਾ ਹੈ ਉਹ ਜ਼ਰੂਰ ਪੂਰੀ ਹੋਵੇਗੀ।

Gurbani ਜਾਪ ਕਰਿਆ ਕਰੋ ਝੋਲੀਆਂ ਭਰਕੇ ਲੈ ਕੇ ਜਾਉਗੇ

ਇਸ ਤੋਂ ਇਲਾਵਾ ਇਸ ਅਸਥਾਨ ਤੇ ਨਸ਼ਾ ਜਾਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਕੇ ਆਉਣਾ ਸਖ਼ਤ ਮਨ੍ਹਾ ਹੈ ਇਸ ਤੋਂ ਇਲਾਵਾ ਇਸ ਅਸਥਾਨ ਤੇ ਵੱਧ ਤੋਂ ਵੱਧ ਮਰਿਆਦਾ ਅਤੇ ਸੁੱਚਮ ਰੱਖੀ ਜਾਂਦੀ ਹੈ ਤਾਂ ਜੋ ਸੰਗਤਾਂ ਨੂੰ ਕਿਸੇ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਇਲਾਵਾ ਇਤਿਹਾਸ ਮੁਤਾਬਿਕ ਇਸ ਅਸਥਾਨ ਤੇ ਜਿੰਨੇ ਵੀ ਦਰੱਖਤ ਜਾਂ ਸਮਾਧਾਂ ਹਨ ਉਨ੍ਹਾਂ ਦੀਆਂ ਗਿਣਤੀ ਨਹੀਂ ਕੀਤੀ ਜਾ ਸਕਦੀ ਸੀ ਕਿਉਂਕਿ ਜਦੋਂ ਉਨ੍ਹਾਂ ਦੀ ਗਿਣਤੀ ਕੀਤੀ ਜਾਂਦੀ ਸੀ ਤਾਂ ਉਹ ਜਾਂ ਘਟ ਜਾਂਦੀਆਂ ਸਨ ਜਾਂ ਵਧ ਜਾਂਦੀਆਂ ਹਨ

(Gurudwara) (Gurudwara) (Gurudwara) (Gurudwara) (Gurudwara) (Gurudwara) (Gurudwara)

Leave a Reply

Your email address will not be published. Required fields are marked *