Khaas Gallan ਖਾਸ ਕਰਕੇ ਮੇਰੀਆਂ ਭੈਣਾਂ ਮਾਤਾਵਾਂ

Khaas Gallan

Khaas Gallan ਖਾਸ ਕਰਕੇ ਮੇਰੀਆਂ ਭੈਣਾਂ ਪਰਿਵਾਰ ਨੂੰ ਸੁਖੀ ਰੱਖਣਾ ਹੈ ਤਾਂ ਇਹ 3 ਕੰਮ ਕਦੇ ਨਾ ਕਰੋ ਵੀਡੀਓ ਥੱਲੇ ਜਾ ਕੇ ਦੇਖੋ

Khaas Gallan ਖਾਸ ਕਰਕੇ ਮੇਰੀਆਂ ਭੈਣਾਂ ਮਾਤਾਵਾਂ ਸੁਣ ਲਓ ਜਦੋਂ ਬੱਚੇ ਨੂੰ ਭੇਜੋ ਨਾ ਘਰੋਂ ਬਾਹਰ ਕਿਤੇ ਕੰਮ ਤੇ ਚੱਲਿਆ ਤੇ ਕੀ ਸਮਝਾਉਣਾ ਪੁੱਤ ਬਾਹਰ ਚੱਲਿਆ ਕੰਮ ਕਰਨ ਚੱਲਿਆ ਲੋਕਾਂ ਚ ਦੁਨੀਆਂ ਚ ਵਿਚਰੇਗਾ ਧਿਆਨ ਰੱਖੀ ਅੱਜ ਜਾਏਗਾ ਝੂਠ ਨਾ ਬੋਲੀ ਕਿਸੇ ਦਾ ਮਾੜਾ ਨਾ ਕਦੀ ਕਿਸੇ ਨਾਲ ਠੱਗੀ ਨਾ ਕਰੀ ਕਿਸੇ ਨਾਲ ਧੋਖਾ ਨਾ ਕਰੀ ਧੋਖੇ ਦੀ ਕਮਾਈ ਘਰੇ ਲੈ ਕੇ ਨਾ ਇਮਾਨਦਾਰੀ ਦਾ ਪੈਸਾ ਕਮਾ ਕੇ ਲਿਆਈ ਤੇ ਆਏ ਨੂੰ ਵੀ ਇਹ ਪੁੱਛੀ ਜਦੋਂ ਆ ਗਿਆ ਪੁੱਤ ਇਹ ਨਹੀਂ ਕਿੰਨੇ ਕਮਾਲ ਲਿਆਇਆ ਕਿੰਨੇ ਕਮਾ ਕੇ ਲਿਆ ਦੁਕਾਨ ਤੇ ਗਿਆ ਸੀ ਅੱਜ ਕੰਮ ਕਰਕੇ ਕਿੰਨੀ ਮਾਇਆ ਲੈ ਕੇ ਆਏ ਇਹ ਨਹੀਂ ਪੁੱਛਣਾ ਇਹ ਪੁੱਛਣਾ ਮੁੱਦਾ ਅੱਜ ਸਾਰਾ ਦਿਨ ਕੰਮ ਕੀਤਾ ਕਿਸੇ ਨੂੰ ਮੰਦਾ ਤਾਂ ਨਹੀਂ ਬੋਲ ਕੇ ਆਇਆ ਕਿਸੇ ਨਾਲ ਲੜਕੇ ਤਾਂ ਨਹੀਂ ਆਇਆ ਕਿਸੇ ਨਾਲ ਠੱਗੀ ਚੋਰੀ ਯਾਰੀ ਤਾਂ ਨਹੀਂ ਕਰਕੇ ਆਇਆ ਕਿਸੇ ਦਾ ਮਾੜਾ ਤਾਂ ਨਹੀਂ ਕਰਕੇ ਆਇਆ ਬੱਚੇ ਨੂੰ ਇਹ ਪੁੱਛੀ ਕਿ ਜਿਹੜਾ ਬਾਪੂ ਇਹ ਆ ਕੇ ਪੁੱਛਦਾ ਕੀ ਪੁੱਛਦਾ ਤੇ ਕਿੰਨੇ ਕੁ ਬਾਕੀ ਲਿਆਇਆ

ਗੂਜਰੀ ॥
ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
ਸਰਪ ਜੋਨਿ ਵਲਿ ਵਲਿ ਅਉਤਰੈ ॥੧॥
ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ ਰਹਾਉ ॥
ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
ਬੇਸਵਾ ਜੋਨਿ ਵਲਿ ਵਲਿ ਅਉਤਰੈ ॥੨॥
ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
ਸੂਕਰ ਜੋਨਿ ਵਲਿ ਵਲਿ ਅਉਤਰੈ ॥੩॥
ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
ਪ੍ਰੇਤ ਜੋਨਿ ਵਲਿ ਵਲਿ ਅਉਤਰੈ ॥੪॥
ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ ॥੫॥੨॥

Guru Gobind Singh JI ਜੀ ਦੀ ਰਹਿਮਤ ਕਾਮਯਾਬੀ ਲਈ

ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥ ਸਰਪ ਜੋਨਿ ਵਲਿ ਵਲਿ ਅਉਤਰੈ॥ ੧॥ ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ॥ ਰਹਾਉ॥ ਵਾਰ ਵਾਰ ਸੱਪ ਦੀ ਜੂਨੀ ਪਊ ਸੱਪ ਦੀ ਕਿਉਂ ਪਊਗਾ ਪੁਰਾਣੀ ਸਮੇਂ ਚ ਵੇਖਿਆ ਹੋਣਾ ਸੱਪ ਕਿੱਥੇ ਮਿਲਦਾ ਸੀ ਜ਼ਿਆਦਾਤਰ ਖਜ਼ਾਨੇ ਤੇ ਸੋਨੇ ਦੀ ਤੇ ਜਿੱਥੇ ਖਜ਼ਾਨਾ ਲੱਭਿਆ ਹੁੰਦਾ ਫਿਰ ਮਹਾਰਾਜ ਕੀ ਕਹਿਣਗੇ ਬਾਲੀ ਲਛਮੀ ਲਛਮੀ ਕਰਦਾ ਸੀ ਮਾਇਆ ਮਾਇਆ ਕਰਦਾ ਸੀ ਲੈ ਚੱਕ ਫਿਰ ਬੈਠ ਮਾਇਆ ਤੇ ਵਾਧੂ ਸੋਣਾ ਚਾਂਦੀ ਦੇਣਗੇ ਬਹਿ ਜਾ ਮਾਇਆ ਤੇ ਬੈਠੂ ਕਿ ਨਹੀਂ ਬੈਠੂ ਫਿਰ ਇੱਥੇ ਆਪਣੇ ਵਰਗਾ ਅਰਦਾਸ ਕਰੀ ਜਾਂਦਾ ਮਹਾਰਾਜ ਚਰਨਾਂ ਚ ਥਾਂ ਮਹਾਰਾਜ ਨੇ ਤਾਂ ਸੱਪ ਬਣਾ ਕੇ ਸਿੱਟ ਵੀ ਦਿੱਤਾ ਕਦੋਂ ਲਾ ਅੱਗੇ ਮਹਾਰਾਜ ਕਹਿੰਦੇ ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ ਰਹਾਉ ॥ ਬਾਈ ਦਾ ਭਾਵ ਕੀ ਹੁੰਦਾ ਭੈਣੇ ਮੇਰੀਆਂ ਭੈਣੇ ਮਹਾਰਾਜ ਕਹਿੰਦੇ ਭਗਤ ਤਰਲੋਚਨ ਜੀ ਕਹਿੰਦੇ ਆ ਉਹ ਗੋਬਿੰਦ ਦਾ ਨਾਮ ਨਾ ਭੁੱਲ ਪਰਮਾਤਮਾ ਦਾ ਨਾਮ ਨਾ ਭੁੱਲ ਮਹਾਰਾਜ ਕਹਿੰਦੇ ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਬੇਸਵਾ ਜੋਨਿ ਵਲਿ ਵਲਿ ਅਉਤਰੈ ॥੨॥ ਕੋਈ ਪਤਨੀ ਆਪਣੇ ਪਤੀ ਨੂੰ ਯਾਦ ਕਰਨ ਦੀ ਮਰੇ ਕੋਈ ਵਧੀਆ ਆਪਣੀ ਪਤਨੀ ਨੂੰ ਯਾਦ ਕਰਦਾ ਮਰੇ ਯਾਦ ਹੀ ਚੇਤਾ ਹੀ ਉਹਦਾ ਸਾਰੀ ਉਮਰ ਜਿਹਦਾ ਚੇਤਰ ਹ ਅੰਤ ਵੇਲੇ ਤਾਂ ਉਹਦਾ ਹੀ ਆਉਗਾ ਨਾ ਤੇ ਕਹਿੰਦੇ

ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸੂਕਰ ਜੋਨਿ ਵਲਿ ਵਲਿ ਅਉਤਰੈ ॥੩॥  ਲੜਕੇ ਦਾ ਭਾਵ ਤਾਂ ਸਮਝਿਓ ਬੱਚੇ ਵੀ ਆਹ ਮੇਰਾ ਟੋਨੀ ਸੋਨੀ ਆਹ ਮੇਰਾ ਪੱਪੂ ਸਾਰੀ ਉਮਰ ਹੀ ਉਹਨਾਂ ਦਾ ਮੋਹ ਕਰੀ ਗਿਆ ਆ ਗਿਆ ਮੇਰਾ ਮੁੰਡਾ ਜਾ ਗਿਆ ਮੇਰਾ ਮੁੰਡਾ ਲੜਕੀ ਮੇਰੇ ਪੁੱਤ ਹਾਏ ਮੇਰੇ ਪੁੱਤ ਸਾਰਾ ਦਿਨ ਪੁੱਤਾਂ ਨਾਲ ਹੀ ਪ੍ਰੇਮ ਕਹਿੰਦੇ ਅੰਤ ਵੇਲੇ ਬਜ਼ੁਰਗ ਪਿਆ ਮੰਜੀ ਤੇ ਅਖੇ ਕੀ ਚਾਹੀਦਾ ਅਖੇ ਪੱਪੂ ਨੂੰ ਸੱਦ ਲਿਆ ਆਖੋ ਸਤਿਨਾਮ ਮੌਤ ਸਿਰ ਤੇ ਆ ਗਈ ਪੱਪੂ ਥੋੜੀ ਬਚਾ ਲੂ ਅਖੇ ਪੱਪੂ ਨੂੰ ਸੱਦ ਦੇ ਬੇਅੰਤ ਕਾਲ ਜੋ ਲੜ ਕੇ ਸਿਮਰੈ ਵੀ ਧੀਆਂ ਪੁੱਤਾ ਜੀ ਧਿਆਨ ਸੀ ਮੇਰਾ ਫਲਾਣਾ ਸੱਦ ਦੇ ਮੇਰਾ ਧਿਮਕਾ ਸੱਦ ਦੇ ਤੇ ਫੇਰ ਕੀ ਹੋਊਗਾ ਮਹਾਰਾਜ ਕਹਿੰਦੇ ਇਨਾ ਹੀ ਧੀਆਂ ਪੁੱਤਾਂ ਦਾ ਮੋਹ ਹੁੰਦਾ ਤੈਨੂੰ ਵੀਰ ਕੀ ਕਹਿੰਦੇ ਸੂਕਰ ਜੋਨਿ ਵਲਿ ਵਲਿ ਅਉਤਰੈ ॥੩॥ ਸੋਅਰ ਦੀ ਜੋਨੀ ਸੂਰ ਦੀ ਕਾਹਤੋਂ

Sahibzade born again ਸਾਹਿਬਜ਼ਾਦੇ ਦੁਬਾਰਾ ਲੈਣਗੇ ਜਨਮ

ਸੂਰ  ਜੂਨੀ ਕਿਉਂ ਪਊਗਾ ਬਈ ਜਿਹੜਾ ਲੜਕੇ ਸਿਮਰੂ ਆ ਜਿਹੜਾ ਬੱਚਿਆਂ ਨੂੰ ਯਾਦ ਕਰਦਾ ਮਰੂਗਾ ਅੰਤ ਵੇਲੇ ਕਿਉਂਕਿ ਉਹਨਾਂ ਦੀ 16 17 18 ਬੱਚੇ ਹੁੰਦੇ ਆ ਸੂਰਨੀ ਦੇ ਫਿਰ ਕੀ ਹੋਊ ਕਰਮ ਬੱਚਿਆਂ ਦਾ ਵਾਲਾ ਮਾਉਂਦਾ ਸੀ ਕਰ ਲੈ ਕਰ ਯਾਦ ਕਰਮ ਲਈ ਫਿਰ 18 ਮਹੀਨੇ ਬੱਚੇ ਦੇਵਾਂਗੇ ਮਹਾਰਾਜ ਕਹਿੰਦੇ ਤਿੰਨ ਅਤੇ ਅਰਦਾਸ ਕਰੀਏ ਨੇ ਵੀ ਬਾਪੂ ਬਾਪੂ ਤੈਨੂੰ ਯਾਦ ਕਰਦਾ ਮਰਿਆ ਪੱਪੂ ਨੂੰ ਯਾਦ ਕਰਦਾ ਮਰ ਗਿਆ ਤੇ ਹੁਣ ਉਹਨੂੰ 18-17 ਪੱਪੂ ਦੇ ਤੇ ਹੁਣ ਫਿਰਦਾ ਸੂਰਜ ਦੀ ਜੂਨੀ ਚ ਤੈਨੂੰ ਥੋੜੀ ਪਤਾ ਹੈਗਾ ਤੇ ਮਹਾਰਾਜ ਕੀ ਕਹਿੰਦੇ ਆ ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਆਪਦੇ ਘਰ ਨੂੰ ਚੇਤੇ ਕਰਦਾ ਮਰੇ ਆਪਦੇ ਮਹਿਲ ਮੰਦਰਾਂ ਨੂੰ ਘਰਾਂ ਨੂੰ ਜਮੀਨਾਂ ਨੂੰ ਫਿਰ ਕਹਿ ਦਿੰਦੇ ਆ ਕਿ ਮਹਾਰਾਜ ਦੀ ਬਾਣੀ ਕੀ ਕਹਿੰਦੀ ਅੰਤਿ ਕਾਲਿ ਜੋ ਮੰਦਰ ਸਿਮਰੈ   ਆਪਦੇ ਘਰ ਨੂੰ ਚੇਤੇ ਕਰਦਾ ਮਰੇ ਹਾਏ ਮੇਰਾ ਕਮਰਾ ਹਾਏ ਮੈਂ ਪਾਏ ਬਹੁਤ ਸੋਹਣੇ ਪਾਏ ਕਹਿੰਦੇ ਕੀ ਹੋਊਗਾ  ਪ੍ਰੇਤ ਜੋਨਿ ਵਲਿ ਵਲਿ ਅਉਤਰੈ ॥੪॥

ਫਿਰ ਆਪਾਂ ਕਹਿ ਨਹੀਂ ਦਿੰਦੇ ਕਈ ਕਰ ਅਖੇ ਬਾਪੂ ਹਜੇ ਵੀ ਦਿਖਦਾ ਤੇ ਬਾਪੂ ਗਿਆ ਥੋੜੀ ਹ ਘਰ ਚ ਮੌਤ ਸੀ ਤੇ ਘਰ ਚ ਹੀ ਬੈਠਾ ਬਾਪੂ ਮੰਦਿਰ ਚੋਂ ਉਹ ਸੀ ਆਪਦੀ ਘਰ ਚ ਸੀ ਤੇ ਪ੍ਰੇਤ ਜੋ ਕਹਿੰਦੇ ਆ ਲੈ ਪ੍ਰੇਤ ਬਣਾ ਤਾ ਲੈ ਫਿਰਦਾ ਇੱਥੇ ਘੁੰਮੀ ਜਾਈ ਬਾਪੂ ਮੁਕਤ ਦਾ ਹੋਇਆ ਹੀ ਨਹੀਂ ਹੁਣ ਕਿਹਨੇ ਨਹੀਂ ਦਿੱਤਾ ਕੋਈ ਸੈਟ ਸਾਰੀ ਸਾਰੀ ਉਮਰ ਕੀ ਰਿਹਾ ਦਿਮਾਗ ਚ ਸੈੱਟ ਘਰ ਘਰ ਮਕਾਨ ਮਕਾਨ ਜਿਹਦੇ ਲੜਕੇ ਦੇ ਹਿਸਾਬ ਕਿਤਾਬ ਹੋ ਗਿਆ ਅੰਤ ਕਾਲ ਕਹਿੰਦੇ ਅੰਤ ਕਾਲ ਫਿਰ ਮੁਕਤ ਕਿਵੇਂ ਹੋਊ ਕਿਹੜਾ ਮੁਕਤ ਹੋ ਜਾਊਗਾ ਯਾਦ ਰੱਖਿਓ ਹੁਣ ਦਿਮਾਗ ਚ ਕੀ ਸੈੱਟ ਕਰਕੇ ਰੱਖਣਾ ਤੇ ਅੰਤ ਵੇਲਾ ਹੁੰਦਾ ਕਿਹੜਾ ਮੈਂ ਤਾਂ ਦੱਸ ਕੇ ਆਊ ਕੋਈ ਕਰ ਡਾਊ ਆ ਵੀ ਭਾਈ ਛੇ ਮਹੀਨਿਆਂ ਨੂੰ ਇੰਨੀ ਤਰੀਕ ਨੂੰ ਇੰਨੇ ਵਜੇ ਆਉਗੀ ਮੌਤ ਕਵੇ ਕਹੂ ਕਿ ਨਹੀਂ ਕੋਈ ਪਤਾ ਨਹੀਂ ਚੰਗੇ ਭਲੇ ਲੋਕ ਤੁਰ ਜਾਂਦੇ ਆ ਕਈ ਵਾਰੀ ਬਿਮਾਰ ਤੋਂ ਬਿਮਾਰ ਵੀ ਵਿਆਹ ਹੀ ਰਹਿੰਦਾ ਵਿਆਹ ਹੀ ਰਹਿੰਦਾ ਪਿਆ ਹੀ ਰਹਿੰਦਾ ਉਹਦੇ ਮੁਕਾਬਲੇ ਚੰਗੇ ਭਲੇ ਤੁਰੀ ਜਾਂਦੇ ਆ ਤੁਰੀ ਜਾਂਦੇ ਹੈ ਕਿ ਨਹੀਂ ਕਈ ਵਾਰੀ ਆਪਾਂ ਕਹਿ ਦਿੰਨੇ ਆ ਫਲਾਣਾ ਸਿੰਘ ਤਾਂ ਜਾਊਗਾ ਮਰੂਆ ਬਾਲਾ ਬਿਮਾਰ ਹ ਉਹ ਤਾਂ ਜਾਂਦਾ ਨਹੀਂ ਭਰਾ ਆਪਦੇ ਸਾਰੇ ਨਾਲ ਦੇ ਟਪਾ ਦਿੰਦਾ ਮੰਜੀ ਤੇ ਪਿਆ ਪਿਆ ਹੀ ਜਿਹਨੂੰ ਲੋਕ ਕਹਿੰਦੇ ਮਰੂਗਾ ਉਹ ਮਰਦਾ ਨਹੀਂ ਜਿਹਦਾ ਭਰੋਸਾ ਨਹੀਂ ਹੁੰਦਾ ਉਹ ਛੇਤੀ ਟੱਪ ਜਾਂਦਾ ਫਿਰ ਮਹਾਰਾਜ ਸੱਚੇ ਪਾਤਸ਼ਾਹ ਕੀ ਕਹਿੰਦੇ ਮੁਕਤ ਕਿਹੜਾ ਹੋਊਗਾ ਕਹਿੰਦੇ ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ ॥੫॥੨॥

ਜਿਹੜਾ ਨਾਰਾਇਣ ਪਰਮਾਤਮਾ ਨੂੰ ਸਿਮਰੂਆ ਕੰਤ ਵੇਲੇ ਹੁਣ ਅੰਤ ਵੇਲਾ ਸਮਝ ਗਈ ਤੁਸੀਂ ਵੀ ਪਤਾ ਹੀ ਨਹੀਂ ਕਦੋਂ ਭਗਵੰਤ ਵੇਲਾ ਹਰ ਵਕਤ ਜਿਹਨੇ ਆਪਦੀ ਉਸਾਰੀ ਜ਼ਿੰਦਗੀ ਚ ਨਾਮ ਨੂੰ ਸੈੱਟ ਕਰਕੇ ਰੱਖਿਆ ਆਪਣੇ ਦਿਮਾਗ ਚ ਇੱਥੇ ਅੰਤ ਵੇਲੇ ਰੱਬ ਦਾ ਨਾਮ ਹੀ ਨਿਕਲੂਗਾ ਹੁਣ ਜਿਹੜਾ ਨਸ਼ਾ ਕਰਦਾ ਜਿਹੜਾ ਜੂਆ ਖੇਡਦਾ ਸੱਟਾ ਲਾਉਂਦਾ ਕੀ ਕਰਦਾ ਉਹ ਹਨੇਰੇ ਦੀ ਜ਼ਿੰਦਗੀ ਜਿਉ ਰਿਹਾ ਆਪਾਂ ਵੀ ਹਨੇਰੇ ਚ ਜਿਦੇ ਚਾਨਣ ਹੈ ਭਾਰਤ ਆਪਾਂ ਵੱਡੀਆਂ ਵੱਡੀਆਂ ਲਾਈਟਾਂ ਲਾ ਲਈਆਂ ਅੰਦਰ ਵਲਾ ਦੀਵਾ ਅੱਖਾਂ ਬੰਦ ਕਰਕੇ ਵੇਖਿਓ ਅੰਦਰ ਕੁਝ ਕਹਿੰਦਾ ਕੁਛ ਨਹੀਂ ਵਿਕਾਰਾਂ ਤੋਂ ਬਗੈਰ ਅੰਦਰ ਹੋਰ ਕੁਝ ਨਹੀਂ ਜਦੋਂ ਚੌਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਜਪਾਂਗੇ ਨਾ ਫੇਰ ਪਤਾ ਲੱਗਣਾ ਵੀ ਅੰਦਰ ਪਿਆਸ ਕੀ ਹੈ ਮੈਲ ਤਾਂ ਉਦੋਂ ਨਿਕਲਦੀ ਹ ਬਾਹਰ ਨੂੰ ਆਉਂਦੀ ਆ ਅੰਦਰ ਤਾਂ ਹਨੇਰਾ ਹੁਣ ਤਾਂ ਚਾਨਣ ਹੈ ਕਿਸੇ ਕੋਲ ਕੋਈ ਕਹਿ ਸਕਦਾ ਭਾਈ ਜੋਤ ਜਗ ਹੀ ਮੇਰੀ ਅੰਦਰਲੀ ਦੀਵਾ ਜਗਦਾ ਮੇਰਾ ਚਾਨਣਾ ਅੰਦਰ ਹੈ ਕੋਈ ਦਾਵੇਦਾਰ ਸਾਰੇ ਹੀ ਆਪਾਂ ਇੱਕੋ ਜਿਹੀਆਂ ਸਾਡੇ ਅੰਦਰ ਹਨੇਰਾ ਮੰਨਦੇ ਹੋ ਇਹ ਗੱਲ

Khaas Gallan Khaas Gallan Khaas Gallan Khaas Gallan Khaas Gallan Khaas Gallan Khaas Gallan Khaas Gallan

Leave a Reply

Your email address will not be published. Required fields are marked *