Sidhu MooseWala Birth Fans ਲਈ ਖੁਸ਼ਖਬਰੀ ਪੁੱਤਰ ਨੇ ਜਨਮ ਲਿਆ

Sidhu MooseWala Birth

ਵਿਆਹ ਵਰਗਾ ਮਾਹੌਲ, Sidhu MooseWala Birth ਦੀ ਹਵੇਲੀ ਵਿੱਚ ਫਿਰ ਪਰਤੀਆਂ ਖ਼ੁਸ਼ੀਆਂ, Fans ਦਾ ਆਇਆ ਹੜ੍ਹ

Sidhu MooseWala Birth ਸਦਕਾ ਪਰਿਵਾਰ ਤੰਦਰੁਸਤ ਹੈ ਸਟੇ ਸਾਰੇ ਸ਼ੁਭ ਚਿੰਤਕਾਂ ਦੇ ਅਥਾ ਪਿਆਰ ਦੇ ਲਈ ਸ਼ੁਕਰਗੁਜ਼ਾਰ ਹਾਂ। ਜਿਵੇਂ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਇਹ ਤਸਵੀਰ ਆਪਣੀ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਸਾਂਝੇ ਕੀਤੇ ਗਈ ਤਾਂ ਲਗਾਤਾਰ ਉਹ ਸਿੱਧੂ ਮੂਸੇਵਾਲਾ ਦੇ ਫੈਨਸ ਦੇ ਵੱਲੋਂ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਤੇਲ ਲੰਬੀ ਉਮਰ ਦੀ ਕਾਮਨਾ ਵੀ ਕੀਤੀ ਜਾ ਰਹੀ ਹੈ। ਇਸ ਵੇਲੇ ਦੀ ਵੱਡੀ ਖਬਰ ਸਿੱਧੂ ਮੂਸੇਵਾਲਾ ਦੇ ਘਰੋਂ ਸਾਹਮਣੇ ਆਉਂਦੀ ਪਈ ਹ ਜਿੱਥੇ ਸਿੱਧੂ ਮੂਸੇਵਾਲਾ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ। ਮੈਨੂੰ ਜੀਣ ਦਾ ਇੱਕ ਸਹਾਰਾ ਮਿਲ ਗਿਆ’ ਛੋਟੇ ਸਿੱਧੂ ਦੇ ਆਉਣ ਮਗਰੋਂ ਪਿਤਾ ਬਲਕੌਰ ਸਿੰਘ ਦਾ ਪਹਿਲਾ ਬਿਆਨ

Gold Price ਭਾਰਤ ਵਿੱਚ ਸੋਨੇ ਦੀ ਕੀਮਤ

ਜੀ ਹਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਦੇ ਵੱਲੋਂ ਅੱਜ ਇੱਕ ਬੇਟੇ ਨੂੰ ਜਨਮ ਦਿੱਤਾ ਗਿਆ ਹ ਤੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਇਸ ਸਬੰਧੀ ਤਸਵੀਰ ਸੋਸ਼ਲ ਮੀਡੀਆ ਦੇ ਉੱਪਰ ਵੀ ਸਾਂਝੀ ਕੀਤੀ ਗਈ ਹੈ। ਬਲਕੌਰ ਸਿੰਘ ਨੇ ਆਪਣੇ ਇੰਸਟਾਗਰਾਮ ਉੱਤੇ ਇਸ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਸ਼ੁਦੀਪ ਨੂੰ ਚਾਹੁਣ ਵਾਲਿਆਂ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਦੇ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ਵਿੱਚ ਸ਼ੁਭ ਦਾ ਛੋਟਾ ਵੀਰ ਪਾਇਆ ਹ। ਵਾਹਿਗੁਰੂ ਦੀਆਂ ਬਖਸ਼ਿਸ਼ਾਂ ਸਦਕਾ ਪਰਿਵਾਰ ਤੰਦਰੁਸਤ ਹੈ ਤੇ ਸਾਰੇ ਸ਼ੁਭ ਚਿੰਤਕਾਂ ਦੇ ਅਥਾ ਪਿਆਰ ਦੇ ਲਈ ਸ਼ੁਕਰਗੁਜ਼ਾਰ ਹਾਂ। ਜਿਵੇਂ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਇਹ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਸਾਂਝੀ ਕੀਤੀ ਗਈ ਤਾਂ ਲਗਾਤਾਰ ਹੁਣ ਸਿੱਧੂ ਮੂਸੇਵਾਲਾ ਦੇ ਫੈਨਸ ਦੇ ਵੱਲੋਂ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਤੇ ਨੀਲ ਲੰਬੀ ਉਮਰ ਦੀ ਕਾਮਨਾ ਵੀ ਕੀਤੀ ਜਾ ਰਹੀ ਹੈ।

ਮੀ ਤੋਂ ਪਹਿਲਾਂ ਨਾ ਮਾਹੌਲ ਅੱਜ ਬਣਿਆ 17 ਤਰੀਕ ਨੂੰ ਉਹ ਫਿਰ ਕੁਛ ਆ ਹਾਂਜੀ ਹਾਂਜੀ 17 ਮਾਰਚ 2024 ਨੂੰ ਦੁਬਾਰਾ ਕੁਛ ਨਹੀਂ ਇਤਿਹਾਸਿਕ ਹੋ ਗਿਆ ਇਤਿਹਾਸਿਕ ਆ ਜੀ ਪੂਰੇ ਇਤਿਹਾਸ ਚ ਲਿਖਿਆ ਗਿਆ ਇਹ ਜਿਵੇਂ 29 ਮਈ ਤੇ 1993 ਵਾਲਾ ਨੌਜਵਾਨ ਉਹ ਦੁਬਾਰਾ ਸੀਗੀ ਤੇ ਹੁਣ ਜਿਹੜਾ 17 ਮਾਰਚ ਆ ਉਹ ਦੁਬਾਰਾ ਅਸੀਂ ਇਤਿਹਾਸ ਦੇ ਪੰਨਿਆਂ ਚ ਦਰਜ ਹੋ ਗਿਆ ਤਾਂ ਬਿਲਕੁਲ ਤੁਸੀਂ ਸੁਣਿਆ ਹੀ ਆ ਵੀ ਅੱਜ ਫੇਰ ਇਤਿਹਾਸ ਰਚਿਆ ਗਿਆ ਅੱਜ ਫੇਰ ਕਲਕਾਰੀਆਂ ਹਵੇਲੀ ਦੇ ਵਿੱਚ ਗੂੰਜਰੀਆਂ ਇਹ ਫੈਨ ਬੜੀ ਖੁਸ਼ੀ ਜਿਹੜੀ ਖੁਸ਼ੀ ਦੀ ਲਹਿਰ ਫੈਨਜ ਦੇ ਵਿੱਚ ਦੇਖਣ ਨੂੰ ਮਿਲ ਰਹੀ ਹ ਕਹਿੰਦੇ ਫਿਰ ਤੱਕ ਪਊਗੀ ਫਿਰ ਥਾਪੀਆਂ ਵੱਜਣਗੀਆਂ ਤੇ ਸਿੱਧੂ ਫਿਰ ਤੋਂ ਉਸੇ ਤਰ੍ਹਾਂ ਆਪਣੀ ਫੀਲਡ ਦੇ ਵਿੱਚ ਗਾਏਗਾ ਤੇ ਲੋਕਾਂ ਨੂੰ ਉਹ ਗੱਲਾਂ ਦੱਸੇਗਾ ਅਣਖਾਂ ਵਾਲੀ ਗੱਲ ਰੁਤਬੇ ਵਾਲੀ ਗੱਲ ਕਰਨ ਵਾਲਾ ਸਿੱਧੂ ਚਾਹੇ ਸਰੀਰਕ ਤੌਰ ਤੇ ਸਾਡੇ ਵਿੱਚ ਨਹੀਂ ਸੀ ਅੱਜ ਦਿਲਾਂ ਦੇ ਵਿੱਚ ਵੀ ਜਿਉਂਦਾ ਤੇ ਅੱਜ ਫੇਰ ਛੋਟੇ ਸਿੱਧੂ ਨੇ ਘਰ ਵਾਪਸੀ ਕੀਤੀ ਇਹ ਤਾਂ ਖੁਸ਼ੀ ਦੀ ਲਹਿਰ ਪੂਰੇ ਪਿੰਡ ਮੂਸੇ ਦੇ ਵਿੱਚ ਵਰਲਡ ਦੇ ਵਿੱਚ ਜਿੱਥੇ ਸਿੱਧੂ ਨੂੰ ਚਾਹੁਣ ਵਾਲੇ ਨੇ ਉਹਨਾਂ ਦੇ ਵਿੱਚ ਫੈਲੀ ਹੋਈ ਹ। ਦੇਖਣਾ ਇਹ ਆ ਵੀ ਪਰਿਵਾਰ ਜਦੋਂ ਕਦੋਂ ਘਰੇ ਆਉਂਦਾ ਤੇ ਕਿਸ ਤਰ੍ਹਾਂ ਸਵਾਗਤ ਕੀਤਾ ਜਾਂਦਾ Sidhu MooseWala Birth

Leave a Reply

Your email address will not be published. Required fields are marked *