CM Bhagwant Maan ਪੰਜਾਬੀਆਂ ਨੂੰ ਵੱਡਾ ਤੋਹਫ਼ਾ

CM Bhagwant Maan

CM Bhagwant Maan ਪੰਜਾਬੀਆਂ ਨੂੰ ਵੱਡਾ ਤੋਹਫ਼ਾ

ਤੋਹਫੇ ਵੰਡੇਗੀ ਕਿਉਂਕਿ ਵਿੱਤ ਮੰਤਰੀ ਹਰਪਾਲ ਚੀਮਾ ਇਸਦੀ ਪਟਾਰੀ ਖੋਲਣਗੇ ਅੱਜ CM Bhagwant Maan ਸਰਕਾਰ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਬਜਟ ਪੇਸ਼ ਕੀਤਾ ਜਾਏਗਾ ਤੇ ਇਸ ਬਜਟ ਦੇ ਵਿੱਚ ਮੁੱਖ ਫੋਕਸ ਜਿਹੜਾ ਰੁਜ਼ਗਾਰ ਸਿਹਤ ਅਤੇ ਖੇਤੀਬਾੜੀ ਨੂੰ ਲੈ ਕੇ ਰੱਖਿਆ ਜਾ ਸਕਦਾ ਹਾਲਾਂਕਿ ਦਿੱਲੀ ਦੇ ਵਿੱਚ ਸਰਕਾਰ ਦੇ ਵੱਲੋਂ ਔਰਤਾਂ ਨੂੰ ਹਜ਼ਾਰ ਰੁਪਆ ਦੇਣ ਵਾਲੀ ਗਰੰਟੀ ਨੂੰ ਪੂਰਾ ਕਰ ਦਿੱਤਾ ਗਿਆ ਸੁੱਖੂ ਸਰਕਾਰ ਦੇ ਵੱਲੋਂ ਵੀ ਔਰਤਾਂ ਨੂੰ 1500 ਦੇ ਕਰੀਬ ਰਾਸ਼ੀ ਦੇਣ ਦੀ ਗਰੰਟੀ ਨੂੰ ਪੂਰਾ ਕਰ ਦਿੱਤਾ ਗਿਆ ਪਰ

ਹੁਣ ਵਾਰੀ CM Bhagwant Maan ਸਰਕਾਰ ਦੀ ਹੈ ਤਾਂ ਔਰਤਾਂ ਦੇ ਵਿੱਚ ਕਾਫੀ ਜਿਆਦਾ ਬੇਸਬਰੀ ਹੈ ਕਿ ਆਖਿਰਕਾਰ ਕਦੋਂ ਮਾਨ ਸਰਕਾਰ ਦੇ ਵੱਲੋਂ ਇਸ ਗਰੰਟੀ ਨੂੰ ਪੂਰਾ ਕੀਤਾ ਜਾਏਗਾ ਕਿਉਂਕਿ ਦਿੱਲੀ ਦੇ ਵਿੱਚ ਬੀਤੇ ਦਿਨੀ ਵਿਧਾਨ ਸਭਾ ਦੇ ਵਿੱਚ ਇਸ ਦਾ ਐਲਾਨ ਕਰਤਾ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਉੱਤੇ ਵੀ ਦਬਾਅ ਬਣਦਾ ਹੋਇਆ ਵਿਖਾਈ ਦੇ ਰਿਹਾ ਕਿ ਪੰਜਾਬ ਦੀਆਂ ਔਰਤਾਂ ਦੇ ਨਾਲ ਜੋ ਦੇਣ ਦੀ ਗਰੰਟੀ ਦਿੱਤੀ ਗਈ ਸੀ ਮਾਨ ਸਰਕਾਰ ਦੇ ਵੱਲੋਂ ਉਸ ਨੂੰ ਪੂਰਾ ਕੀਤਾ ਜਾਏ ਤਾਂ ਅੱਜ 10 ਤੋਂ 11 ਵਜੇ ਦੇ ਕਰੀਬ ਵਿੱਤ ਮੰਤਰੀ ਹਰਪਾਲ ਚੀਮਾ ਪੰਜਾਬ ਵਿਧਾਨ ਸਭਾ ਦੇ ਵਿੱਚ ਬਜਟ ਪੇਸ਼ ਕਰਨਗੇ

Rashifal ਰਾਸ਼ੀਫਲ 5 ਮਾਰਚ 2024:

ਜਿਸ ਤੋਂ ਬਾਅਦ ਬਜਟ ਦੇ ਉੱਤੇ ਬਹਿਸ ਹੋਏਗੀ ਪ੍ਰਸ਼ਨ ਕਾਲ ਹੋਏਗਾ ਅਤੇ ਜਿਸ ਨੂੰ ਪਾਸ ਕਰ ਦਿੱਤਾ ਜਾਏਗਾ ਤਾਂ ਅਜਿਹੇ ਦੇ ਵਿੱਚ ਅੱਜ ਵੀ ਹੰਗਾਮਾ ਹੋਣ ਤੇ ਭਰਪੂਰ ਆਸਾਰ ਜਤਾਏ ਜਾ ਰਹੇ ਨੇ ਕਿਉਂਕਿ ਬੀਤੇ ਦਿਨ ਵੀ ਜ਼ਬਰਦਸਤ ਹੰਗਾਮੇ ਦੀਆਂ ਤਸਵੀਰਾਂ ਵੇਖਣ ਨੂੰ ਮਿਲੀਆਂ ਤਲਖੀ ਤੇਵਰ ਸੀਐਮ ਮਾਨ ਪ੍ਰਤਾਪ ਬਾਜਵਾ ਤੇ ਰਾਜਾ ਵੜਿੰਗ ਦੇ ਵਿਚਕਾਰ ਦੇਖਣ ਨੂੰ ਮਿਲੇ ਪਰ ਅੱਜ ਪੰਜਾਬੀਆਂ ਦੇ ਲਈ ਬੇਹਦ ਖਾਸ ਦਿਨ ਹੈ ਕਿਉਂਕਿ ਮਾਨ ਸਰਕਾਰ ਦੇ ਵੱਲੋਂ ਬਜਟ ਪੇਸ਼ ਕੀਤਾ ਜਾ ਸਕਦਾ ਤੇ ਇਸ ਬਜਟ ਦੇ ਵਿੱਚ ਕਈ ਟੈਕਸਾਂ ਤੋਂ ਰਾਹਤ ਵੀ ਮਿਲ ਸਕਦੀ ਹੈ ਤੇ ਮੁੱਖ ਫੋਕਸ ਜਿਹੜਾ

ਸਿਹਤ,ਖੇਤੀਬਾੜੀ, ਰੁਜ਼ਗਾਰ ਦੇ ਉੱਤੇ ਰਹਿਣ ਵਾਲਾ ਤਦ ਮਾਨ ਸਰਕਾਰ ਇਹ ਬਜਟ ਜਿਹੜਾ ਹ ਪਾਸ਼ਕ ਜੋ ਹ ਅੱਜ ਪੇਸ਼ ਕੀਤਾ ਜਾਏਗਾ ਪਰ ਵਿਰੋਧੀਆਂ ਦੇ ਜਦੋਂ ਲਗਾਤਾਰ ਤਲਖੀ ਭਰੇ ਤੇਵਰ ਸਾਹਮਣੇ ਆ ਰਹੇ ਨੇ ਤੇ ਅਜਿਹੇ ਦੇ ਵਿੱਚ ਪੰਜਾਬ ਸਰਕਾਰ ਦੇ ਉੱਤੇ ਵੀ ਕਾਫੀ ਜਿਆਦਾ ਦਬਾਅ ਬਣਦਾ ਹੋਇਆ ਵਿਖਾਈ ਦੇ ਰਿਹਾ ਤਾਂ ਇਕ ਕਰੋੜ ਮਹਿਲਾਵਾਂ ਨੂੰ ਮਹੀਨਾ ਭੱਤਾ ਦੇਣ ਦਾ ਵਾਅਦਾ ਕੀਤਾ ਸੀ ਸਾਰਿਆਂ ਦੀਆਂ ਨਜ਼ਰਾਂ ਹੁਣ ਇਸ ਦੇ ਉੱਤੇ ਟਿਕੀਆਂ ਹੋਈਆਂ ਨੇ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਦੇ ਤਰਜ ਦੇ ਉੱਤੇ ਕੀ ਇਸ ਵਾਅਦੇ ਨੂੰ ਪੂਰਾ ਕੀਤਾ ਜਾਂਦਾ ਹੈ ਜਾਂ

ਨਹੀਂ ਤਾਂ CM Bhagwant Maan ਪੰਜਾਬ ਦੇ ਵਿੱਚ ਜੇਕਰ ਸਬਸਿਡੀ ਦੀ ਗੱਲ ਕੀਤੀ ਜਾਵੇ ਤਾਂ ਬਿਜਲੀ ਦੇ ਉੱਤੇ ਹੀ 22 ਹਜਾਰ ਕਰੋੜ ਰੁਪਏ ਸਬਸਿਡੀ ਪੰਜਾਬ ਸਰਕਾਰ ਦੇ ਵੱਲੋਂ ਦਿੱਤੀ ਜਾ ਰਹੀ ਹੈ। 50 ਲੱਖ ਦੇ ਕਰੀਬ ਅਜਿਹੀਆਂ ਮਹਿਲਾਵਾਂ ਨੇ ਜਿਨਾਂ ਨੂੰ ਕੋਈ ਵੀ ਸਰਕਾਰੀ ਯੋਜਨਾ ਦਾ ਲਾਭ ਨਹੀਂ ਮਿਲ ਰਿਹਾ ਤਾਂ CM Bhagwant Maan ਸਰਕਾਰ ਨੂੰ ਪ੍ਰਤੀ ਮਹੀਨੇ 500 ਕਰੋੜ ਰੁਪਏ ਦੀ ਲੋੜ ਪਏਗੀ ਯਾਨੀ ਕਿ ਇਹ ਤਮਾਮ ਜਿਹੜਾ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਅੱਜ ਦੇ ਬਜਟ ਦੇ ਵਿੱਚ ਖਾਸ ਰਹਿ ਸਕਦੀਆਂ ਨੇ ਜਿੱਥੇ ਇੱਕ ਪਾਸੇ ਕਿਸਾਨੀ ਅੰਦੋਲਨ ਜੋਰਾਂ ਸ਼ੋਰਾਂ ਦੇ ਉੱਤੇ ਹੈ ਆਪਣੀਆਂ ਹਕੀ ਮੰਗਾਂ ਨੂੰ ਲੈ ਕੇ ਮੰਗ ਕਰ ਰਹੇ ਨੇ ਕਿ

ਆਖਿਰਕਾਰ ਉਹਨਾਂ ਨੂੰ ਪ੍ਰਵਾਨ ਕੀਤਾ ਜਾਏ ਕਿਸਾਨਾਂ ਦੇ ਵੱਲੋਂ ਤਾਂ ਅਜਿਹੇ ਦੇ ਵਿੱਚ ਕਿਸਾਨਾਂ ਨੂੰ ਲੈ ਕੇ ਵੀ ਖਾਸ ਧਿਆਨ ਇਸ ਬਜਟ ਦੇ ਵਿੱਚ ਰੱਖਿਆ ਜਾ ਸਕਦਾ ਕਿਉਂਕਿ ਪੰਜਾਬ ਦੇ ਵਿੱਚ ਮੁੱਖ ਕੀਤਾ ਕਿਸਾਨੀ ਦਾ ਤਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੰਨਿਆ ਜਾ ਰਿਹਾ ਕਿ ਬੀਜਾਂ ਨੂੰ ਲੈ ਕੇ ਵੱਡਾ ਐਲਾਨ ਹੈ ਮਾਨ ਸਰਕਾਰ ਦੇ ਵੱਲੋਂ ਕੀਤਾ ਜਾ ਸਕਦਾ ਸਿਹਤ ਸਿੱਖਿਆ ਤੇ ਖੇਲਦੇ ਬਜਟ ਦੇ ਵਿੱਚ ਵੀ ਵਾਧਾ ਕੀਤਾ ਜਾ ਸਕਦਾ ਤਾਂ ਪੰਜਾਬ ਦੇ ਜਿਹੜੇ ਸਭ ਤੋਂ ਜਿਆਦਾ ਵੱਡੇ ਮੁੱਦੇ ਨੇ ਉਹ ਖੇਤੀਬਾੜੀ ਸਿਹਤ ਰੁਜ਼ਗਾਰ ਇਹ ਤਮਾਨ ਦੇ ਵਿੱਚ ਇਹਨਾਂ ਮੁੱਦਿਆਂ ਨੂੰ ਖਾਸ ਧਿਆਨ ਰੱਖਦੇ ਹੋਏ ਇਹਨਾਂ ਵਿਭਾਗਾਂ ਦੇ ਵਿੱਚ ਬਜਟ ਦੇ ਲੈ ਕੇ ਖਾਸ ਧਿਆਨ ਜਿਹੜਾ ਮਾਨ ਸਰਕਾਰ ਦੇ ਵੱਲੋਂ ਰੱਖਿਆ ਜਾ ਸਕਦਾ ਹਾਲਾਂਕਿ ਥੋੜੀ ਦੇਰ ਦੇ ਵਿੱਚ ਸਾਰੀ ਸੀਨ ਕਲੀਅਰ ਹੋ ਜਾਏਗਾ ਕਿ ਕੀ ਕੁਝ ਖਾਸ ਰਹੇਗਾ ਅੱਜ ਦੇ

:- TREND Khabar

Leave a Reply

Your email address will not be published. Required fields are marked *