Gurudwara Gangsar Sahib Ji ਚਮੜੀ ਰੋਗ ਠੀਕ ਇਸ ਅਸਥਾਨ ਤੇ

(Gurudwara Gangsar Sahib ji )ਇਸ ਪਵਿੱਤਰ ਖੂਹ ਦੇ ਜਲ ਨਾਲ ਦੂਰ ਹੁੰਦੇ ਚਮੜੀ ਰੋਗ ਵੀਡੀਓ ਥੱਲੇ ਜਾ ਕੇ ਦੇਖੋ

Gurudwara Gangsar Sahib Ji :- ਇਸ ਪਵਿੱਤਰ ਜਲ ਤੋਂ ਹੁੰਦੇ ਨੇ ਚਮੜੀ ਦੇ ਰੋਗ ਠੀਕ ਇਸ ਅਸਥਾਨ ਤੇ ਅਨੇਕਾਂ ਸੰਗਤਾਂ ਆ ਕੇ ਆਪਣੇ ਦੁੱਖਾਂ ਤੋਂ ਛੁਟਕਾਰਾ ਪਹੁੰਚਦੀਆਂ ਹਨ ਅਤੇ ਆਪਣੇ ਜੇਕਰ ਸੱਚੇ ਤਾਂ ਮਨ ਨਾਲ ਗੁਰੂ ਸਾਹਿਬ ਅੱ-ਗੇ ਅਰਦਾਸ ਕੀਤੀ ਜਾਵੇ ਤਾਂ ਅਤੇ ਇਸ਼ਨਾਨ ਕੀਤਾ ਜਾਵੇ ਤਾਂ ਗੁਰੂ ਸਾਹਿਬ ਜੀ ਉਨ੍ਹਾਂ ਦੇ ਤਨ ਅਤੇ ਮਨ ਦੇ ਰੋਗ ਚਮੜੀ ਦੇ ਰੋਗ ਠੀਕ ਕਰ ਦਿੰਦੇ ਹਨ ਰੋ-ਗੀ ਦੀ ਅਰਦਾਸ ਕਰਨ ਦੀ ਭਾਵਨਾ ਸੱਚੀ ਹੋਣੀ ਚਾਹੀਦੀ ਹੈ

ਗੁਰੂ ਸਾਹਿਬ ਜੀ ਆਪਣੇ ਆਪ ਕਿਰਪਾ ਕਰ ਦਿੰਦੇ ਹਨ,ਜਿਸ ਅਸਥਾਨ ਨੂੰ ਸ੍ਰੀ ਗੁਰੂ ਪੰਜਵੇਂ ਪਾਤਸ਼ਾਹ ਅਤੇ ਛੇਵੇਂ ਪਾਤਸ਼ਾਹ ਦਾ ਵਰਦਾਨ ਹੈ ਚਰਨ ਛੋਹ ਪ੍ਰਾਪਤ ਧਰਤੀ ਹੈ, ਇਹ ਗੁਰਦੁਆਰਾ ਸਾਹਿਬ ਗੰਗਸਰ ਗੁਰਦੁਆਰਾ ਸਾਹਿਬ ਹੈ,ਜਦੋਂ ਇਹ ਸਥਾਨ ਸੰਮਤ 1651 ਦੇ ਵਿਚ ਇਸ ਨਗਰ ਨੂੰ ਗੁਰੂ ਗੁਰੂ ਅਰਜਨ ਦੇਵ ਜੀ ਨੇ ਸਮੱਗਰ ਨੂੰ ਵਸਾਇਆ ਸੰਗਤਾਂ ਦੇ ਬੇਨਤੀ ਕਰਨ ਤੇ ਕੇ ਸਾਨੂੰ ਪਾਣੀ ਦੀ ਲੋੜ ਹੈ,ਤੇ ਗੁਰੂ ਸਾਹਿਬ ਜੀ ਨੇ ਸੰਮਤ

Baba Ajit Singh Ji ਦੀ ਸ਼ਹੀਦੀ ਬਾਰੇ ਪੜ੍ਹੋ

1656 ਵਿਚ ਗੁਰੂ ਸਾਹਿਬ ਨੇ ਇਹ ਖੂ-ਨ ਆਪਣੇ ਹੱਥੀਂ ਤਿਆਰ ਕਰਵਾਇਆ ਸੀ ਅਤੇ ਗੁਰੂ ਜੀ ਨੇ ਫਰਮਾਇਆ ਕਿ ਜਿਹੜਾ ਵੀ ਇਸ ਸ-ਥਾ-ਨ ਤੇ ਆ ਕੇ ਇ-ਸ਼-ਨਾ-ਨ ਕਰੇਗਾ ਉਸ ਦੇ ਸਾਰੇ ਚਮੜੀ ਦੇ ਰੋਗ ਠੀਕ ਹੋਣਗੇ ਅਤੇ ਉਸ ਦੇ ਦੁ-ਖਾਂ ਦਾ ਨਿ-ਵਾ-ਰ-ਨ ਹੋਵੇਗਾ ਉਸਦੇ ਮਾਨਸਿਕ ਅਤੇ ਤਣ ਦੇ ਰੋਗ ਠੀਕ ਹੋਣਗੇ, ਇਸ ਅਸਥਾਨ ਤੇ ਕੋਈ ਵੀ ਰੋਗੀ ਦੁਖੀ ਹੁੰਦਾ ਹੈ ਤਾਂ ਸੱਚੇ ਮਨ ਨਾਲ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ

ਕਰਦਾ ਹੈ ਅਤੇ ਇਸ ਜਗ੍ਹਾ ਤੇ ਇਸ਼ਨਾਨ ਕਰਦਾ ਹੈ ਤਾਂ ਉਸ ਦੇ ਦੁ-ਖਾਂ ਦਾ ਨਿ-ਵਾ-ਰ-ਨ ਹੁੰਦਾ ਹੈ ਇਹ ਗੁਰਦੁਆਰਾ ਸਾਹਿਬ ਕਰਤਾਰਪੁਰ ਸਾਹਿਬ ਵਿਚ ਹੈ ਇਸ ਗੁਰਦੁਆਰੇ ਦਾ ਨਾਮ ਗੁਰਦੁਆਰਾ ਗੰਗਸਰ ਸਾਹਿਬ ਹੈ ਇਸ ਜਗ੍ਹਾ ਤੇ ਸੰਗਤ ਵਿਦੇਸ਼ਾਂ ਤੋਂ ਵੀ ਆਉਂਦੀ ਹੈ ਅਤੇ ਦੂਰੋਂ ਦੂਰੋਂ ਸੰਗਤਾਂ ਇਸ ਸਥਾਨ ਤੇ ਆ ਕੇ ਨਤਮਸਤਕ ਹੁੰਦੀ ਹੈ ਅਤੇ ਆਪਣੇ ਰੋ-ਗਾਂ ਦਾ ਨਿਵਾਰਣ ਕਰਦੀ ਹੈ ਇਸ ਪ੍ਰਕਾਰ ਜੇਕਰ ਆਪ ਜੀ ਨੂੰ ਵੀ ਕਿਸੇ ਨੂੰ ਜਾਂ ਆਪ ਜੀ

Chhote Sahibzade ਛੋਟੇ ਸਾਹਿਬਜ਼ਾਦੇ ਤੇ ਗੰਗੂ ਬ੍ਰਾਹਮਣ

ਨਜ਼ਰ ਵਿੱਚ ਕਿਸੇ ਨੂੰ ਕੋਈ ਰੋ-ਗ ਹੈ ਤਾਂ ਉਨ੍ਹਾਂ ਨੂੰ ਇਸ ਬਾਰੇ ਜ਼ਰੂਰ ਗਿ-ਆ-ਨ ਕਰਵਾਇਆ ਜਾਏ ਤਾਂ ਜੋ ਉਹ ਇਸ ਸਥਾਨ ਤੇ ਆ ਕੇ ਆਪਣੇ ਦੁ-ਖਾਂ ਦਾ ਨਿਵਾਰ ਨ ਕਰ ਸਕੇ ਅਤੇ ਆਪਣੇ ਤਨ ਮਨ ਨੂੰ ਤੰਦਰੁਸਤ ਬਣਾ ਸਕੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *